ਸਾਵਧਾਨ ਹੋ ਜਾਣ ਇਸ ਸ਼ਹਿਰ ਦੇ ਲੋਕ

ਤਾਜਾ ਜਾਣਕਾਰੀ ਵਾਇਰਲ

ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇ ਵਾਰ ਹੈ। ਪਰ ਕਦੇ-ਕਦਾਈ ਅਸੀਂ ਇਕ ਜ਼ਿੰਮੇ ਵਾਰ ਨਾਗਰਿਕ ਹੋਣ ਦੇ ਫਰਜ਼ ਤੋਂ ਮੂੰਹ ਫੇਰ ਲੈਂਦੇ ਹਨ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਸ ਦੀ ਯਾਦ ਆਪਣੇ ਸਾਰੇ ਨਾਗਰਿਕਾਂ ਨੂੰ ਦਿਲਾਉਣੀ ਪੈਂਦੀ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੁਝ ਆਦੇਸ਼ ਜਾਰੀ ਕਰ ਕੇ ਆਪਣੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੇ ਹੁਕਮ ਕਰ ਦਿੱਤੇ ਹਨ।

ਦਰ ਅਸਲ ਜ਼ਿਲ੍ਹੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਘਰ ਜਾਂ ਦੁਕਾਨ ਉਤੇ ਕੰਮ ਕਰਨ ਵਾਲੇ ਲੋਕਾਂ ਵੱਲੋਂ ਆਪਣੇ ਮਾਲਕਾਂ ਨੂੰ ਬੇ ਹੋਸ਼ ਕਰ ਲੁੱਟ ਦੀ ਵਾਰ ਦਾਤਾਂ ਨੂੰ ਅੰਜ਼ਾਮ ਦੇਣ ਦੇ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਹਰਕਤ ਦੇ ਵਿਚ ਆਉਂਦਿਆਂ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਜਾਂ ਦੁਕਾਨ ਉਤੇ ਨੌਕਰ ਨੂੰ ਰੱਖਣ ਤੋਂ ਪਹਿਲਾਂ ਉਸ ਦੀ ਵੈਰੀ ਫਿਕੇਸ਼ਨ ਜ਼ਰੂਰ ਕਰਵਾ ਲੈਣ। ਹਾਲ ਹੀ ਦੇ ਦਿਨਾਂ ਦੌਰਾਨ ਹੋਈਆਂ ਲੁੱਟ ਦੀਆਂ ਵਾਰ ਦਾਤਾਂ ਵਿੱਚ ਮਾਲਕਾਂ ਨੂੰ ਆਪਣੇ ਨੌਕਰਾਂ ਬਾਰੇ ਕੋਈ ਜਾਣ ਕਾਰੀ ਨਹੀਂ ਸੀ।

ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰ ਵਾਲ ਨੇ ਲੋਕਾਂ ਨੂੰ ਕਿਹਾ ਕਿ ਖੇਤਰ ਦੇ ਅੰਦਰ ਰਹਿਣ ਵਾਲੇ ਆਮ ਲੋਕ, ਮਕਾਨ ਮਾਲਕ, ਫੈਕਟਰੀ ਦੇ ਮਾਲਕ, ਘਰਾਂ ਵਿਚ ਨੌਕਰ, ਹੋਰ ਸੰਸਥਾਵਾਂ ਵਿਚ ਨੌਕਰ, ਡਰਾਈਵਰ, ਚੌਂਕੀ ਦਾਰ, ਮਾਲੀ ਅਤੇ ਕਿਰਾਏ ਦਾਰ ਰੱਖਣ ਸਮੇਂ ਉਨ੍ਹਾਂ ਦੀ ਪੂਰੀ ਪੁਲਿਸ ਵੈਰੀ ਫਿਕੇਸ਼ਨ ਕਰਵਾਈ ਜਾਣੀ ਚਾਹੀਦੀ ਹੈ। ਤਾਂ ਜੋ ਮਾਲਕ ਨੂੰ ਆਪਣੇ ਨੌਕਰ ਦਾ ਪੱਕਾ ਪਤਾ ਅਤੇ ਪਿਛੋਕੜ ਆਦਿ ਦੇ ਬਾਰੇ ਜਾਣ ਕਾਰੀ ਹੋਵੇ। ਜੇ ਕਰ ਤੁਸੀਂ ਕਿਸੇ ਏਜੰਸੀ ਰਾਹੀਂ ਕੰਮ ਕਰਨ ਵਾਲੇ ਲੋਕਾਂ ਦੀ ਤਲਾਸ਼ ਦੇ ਵਿੱਚ ਹੋ ਤਾਂ ਤੁਹਾਨੂੰ ਏਜੰਸੀ ਤੋਂ ਉਨ੍ਹਾਂ ਲੋਕਾਂ ਸਬੰਧੀ ਜਾਣ ਕਾਰੀ ਹਾਸਿਲ ਕਰਨੀ ਚਾਹੀਦੀ ਹੈ।

ਅੱਜ ਕੱਲ ਦੇ ਬਿਜ਼ੀ ਸਮੇਂ ਵਿੱਚ ਮਾਲਕ ਘਰ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਵੈਰੀ ਫਿਕੇਸ਼ਨ ਨਾ ਕਰਵਾਉਣ ਦਾ ਵੱਡਾ ਰਿਸਕ ਲੈ ਲੈਂਦੇ ਨੇ। ਫੇਰ ਇਸ ਲਾ ਪ੍ਰਵਾਹੀ ਦੇ ਨਤੀਜੇ ਸਾਨੂੰ ਬਾਅਦ ਦੇ ਵਿੱਚ ਭੁਗਤਨੇ ਪੈਂਦੇ ਨੇ। ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਹੋਟਲ ਵਾਲਿਆਂ ਨੂੰ ਵੀ ਸੂਚਿਤ ਕੀਤਾ ਹੈ ਕਿ ਉਹ ਬਿਨਾਂ ਕਿਸੇ ਦੀ ਸ਼ਨਾਖ਼ਤ ਕੀਤੇ ਜਾਂ ਉਨ੍ਹਾਂ ਦਾ ਪੂਰਾ ਵਿਵਰਨ ਲਾਏ ਬਿਨਾਂ ਕਿਸੇ ਨੂੰ ਵੀ ਕਮਰਾ ਨਾ ਦੇਣ। ਇੱਥੇ ਠਹਿਰਣ ਵਾਲੇ ਸਾਰੇ ਯਾਤਰੀਆਂ ਤੋਂ ਸਬੂਤ ਦੇ ਤੌਰ ਉਤੇ ਉਨ੍ਹਾਂ ਦਾ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਵੋਟਰ ਆਈ ਡੀ ਕਾਰਡ ਦੀ ਇੱਕ ਕਾਪੀ ਜ਼ਰੂਰ ਆਪਣੇ ਕੋਲ ਰੱਖਣ। ਇਨ੍ਹਾਂ ਹੁਕਮਾਂ ਦੀ ਉ-ਲੰਘਣਾ ਕਰਨ ਵਾਲੇ ਹੋਟਲ ਮਾਲਕਾਂ ਦੇ ਖ਼ਿਲਾਫ ਸਖ਼ਤ ਕਾਰ ਵਾਈ ਕੀਤੀ ਜਾਵੇਗੀ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *