ਮੌਸਮ ਨੂੰ ਲੈ ਕੇ ਜਾਰੀ ਹੋਈ ਵੱਡੀ ਅਪਡੇਟ

ਖੇਤੀਬਾੜੀ ਤਾਜਾ ਜਾਣਕਾਰੀ

ਦੇਸ਼ ਦੀ ਰਾਜ ਧਾਨੀ ਦਿੱਲੀ ਤੇ ਐਨ ਸੀ ਆਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਿਲਹਾਲ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੇ ਗੀ। ਦਿੱਲੀ ਐਨ ਸੀ ਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਅੱਜ ਇਕ ਵਾਰ ਫਿਰ ਵਧ ਗਿਆ। ਜਿਸ ਤੋਂ ਬਾਅਦ ਏਅਰ ਕੁਆਲਿਟੀ ਇੰਡੈਕਸ ਅੱਜ 300 ਤੋਂ ਪਾਰ ਪਹੁੰਚ ਗਿਆ ਹੈ। 0 ਅਤੇ 50 ਦੇ ਵਿਚ AQI ਚੰਗਾ, 51 ਤੋਂ 100 ਦੇ ਵਿਚ ਸੰਤੁਸ਼ਟੀ ਜਨਕ, 101 ਤੋਂ 200 ਦੇ ਵਿਚ ਮੱਧਮ, 201 ਤੋਂ 300 ਦੇ ਵਿਚ ਖਰਾਬ, 301 ਤੋਂ 400 ਬਹੁਤ ਖਰਾਬ ਅਤੇ 401 ਤੋਂ 500 ਦੇ ਵਿਚ ਗੰਭੀਰ ਮੰਨਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਏ ਕਿਊ ਆਈ 337 ਦੁਆਰਕਾ ਸੈਕਟਰ 8 ਦਰਜ ਕੀਤਾ ਗਿਆ ਹੈ।

ਬਾਕੀ ਇਲਾਕਿਆਂ ਦਾ ਹਾਲਛ- ਆਨੰਦ ਵਿਹਾਰ- 308, ਆਈ.ਟੀ.ਓ- 278, ਨੌਇਡਾ – 308, ਗਾਜ਼ਿਆ ਬਾਦ – 308 ਦਰ ਅਸਲ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ 300 ਦੇ ਅੰਦਰ ਸੀ। ਅੱਜ ਹਵਾ ਠੰਡੀ ਹੈ। ਇਸ ਲਈ ਸਵੇਰੇ-ਸਵੇਰੇ ਧੁੰਦ ਦੀ ਚਾਦਰ ਛਾਈ ਨਜ਼ਰ ਆਈ। ਹਵਾ ਦੀ ਗਤੀ ਹੌਲ਼ੀ ਹੋਣ ਤੇ ਤਾਪ ਮਾਨ ਵਿੱਚ ਗਿਰਾਵਟ ਨਾਲ ਧੁੰਦ ਦੀ ਪਰਤ ਬਣਦੀ ਹੈ। ਕੁਝ ਦਿਨਾਂ ਤੋਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ 300 ਦੇ ਅੰਦਰ ਸੀ। ਮੌਸਮ ਬਾਰੇ ਜਾਣ ਕਾਰੀ ਰੱਖਣ ਵਾਲੀ ਨਿੱਜੀ ਕੰਪਨੀ ਸਕਾਈ ਮੈਟ ਨੇ ਪਹਿਲਾਂ ਹੀ ਅੰਦਾਜ਼ਾ ਲਾਇਆ ਸੀ ਕਿ ਦਿੱਲੀ-ਐਨ ਸੀ ਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵਧੇਗਾ। ਦਿੱਲੀ ਵਿੱਚ ਅੱਜ ਘੱਟੋ ਘੱਟ ਤਾਪ ਮਾਨ 19 ਡਿਗਰੀ ਸੈਲਸੀਅਸ ਹੈ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *