ਆਸ਼ਕ ਨੂੰ ਮਿਲਣ ਗਈ ਕੁੜੀ ਨੇ ਦਿੱਤੀਆਂ ਆਪਣੇ ਪਿਓ ਨੂੰ ਨੀਂਦ ਦੀਆਂ ਗੋਲੀਆਂ

ਤਾਜਾ ਜਾਣਕਾਰੀ ਵਾਇਰਲ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ” ਆਸ਼ਕ ਨੂੰ ਮਿਲਣ ਗਈ ਕੁੜੀ ਨੇ ਦਿੱਤੀਆਂ ਆਪਣੇ ਪਿਓ ਨੂੰ ਨੀਂਦ ਦੀਆਂ ਗੋਲੀਆਂ
‘ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਆਸ਼ਕ ਨੂੰ ਮਿਲਣ ਲਈ ਆਪਣੇ ਪਿਓ ਦੇ ਦੁੱਧ ਦੇ ਵਿਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ। ਦੋਸਤੋ ਦਰ ਅਸਲ ਗੱਲ ਇਹ ਹੈ ਕਿ ਇਕ ਕੁੜੀ ਜਿਸਦਾ ਨਾਮ ਸੀਰਤ ਹੈ ਉਹ ਘਰ ਦੇ ਵਿਚ ਇਕੱਲੀ ਸੀ ਕਿਉਂ ਕਿ ਉਸ ਦੀ ਬੇਬੇ ਕੁਝ ਦਿਨਾਂ ਲਈ ਘਰ ਤੋਂ ਬਾਹਰ ਚਲੇ ਗਈ ਸੀ। ਅਤੇ ਜਦ ਰਾਤ ਨੂੰ ਉਸ ਦਾ ਬਾਪੂ ਘਰ ਆਇਆ ਤਾਂ ਉਸ ਨੇ ਆਪਣੇ ਬਾਪੂ ਦੇ ਦੁੱਧ ਵਿਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ।

ਅਤੇ ਉਹ ਫੋਨ ਉਤੇ ਕਿਸੇ ਨਾਲ ਗੱਲ ਕਰਨ ਲੱਗੀ ਅਤੇ ਉਹ ਕਹਿ ਰਹੀ ਸੀ ਕਿ ਉਸ ਨੇ ਆਪਣੇ ਬਾਪੂ ਦੇ ਦੁੱਧ ਵਿਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਹਨ। ਅਤੇ ਉਹ ਹੁਣ ਕੁਝ ਸਮੇਂ ਤੱਕ ਉਸ ਕੋਲ ਆ ਰਹੀ ਹੈ। ਇਸ ਦੌਰਾਨ ਉਸ ਦੇ ਬਾਪੂ ਨੇ ਇੱਕ ਚਿੱਠੀ ਲਿਖ ਕੇ ਉਸ ਦੇ ਕੋਲ ਰੱਖ ਕੇ ਘਰ ਤੋਂ ਚਲੇ ਗਿਆ। ਉਸ ਚਿੱਠੀ ਦੇ ਵਿੱਚ ਇਹ ਲਿਖਿਆ ਸੀ ਕਿ ਉਸ ਨੇ ਸਾਰੀਆਂ ਗੱਲਾਂ ਸੁਣ ਲਈਆਂ ਹਨ। ਅਤੇ ਕਿਹਾ ਮੇਰੀ ਧੀ ਜਿਥੇ ਵੀ ਜਾ ਰਹੀ ਆਂ ਤੂੰ ਜਾ ਸਕਦੀਆਂ ਪਰ ਸਮੇਂ ਨਾਲ ਘਰ ਆ ਜਾਵੀ। ਅਤੇ ਉਸ ਚਿੱਠੀ ਵਿੱਚ ਲਿਖਿਆ ਸੀ

ਕਿ ਉਹ ਇਕ ਵਾਰ ਇਹ ਗੱਲ ਜਰੂਰ ਸੋਚ ਲਵੇ ਤੇ ਜਿਸ ਦੇ ਕਰ ਕੇ ਉਹ ਆਪਣੇਂ ਮਾਂ ਬਾਪ ‌ਨੂੰ ਧੌਖਾ ਦੇ ਰਹੀ ਹੈ। ਉਹ ਵਿਅਕਤੀ ਸੱਚ ਮੁੱਚ ਉਸ ਨੂੰ ਪਿਆਰ ਕਰਦਾ ਹੈ ਜਾਂ ਫਿਰ ਦੋ ਮਿੰਟ ਦੀ ਹਵਸ ਲਈ ਟਾਈਮ ਪਾਸ ਕਰ ਰਿਹਾ ਹੈ। ਇਹ ਗੱਲ ਸੁਣ ਕੇ ਕੁੜੀ ਨੂੰ ਪਤਾ ਲੱਗਿਆ ਕਿ ਉਸਦੇ ਮਾਂ ਬਾਪ ਤੋਂ ਵੱਧ ਪਿਆਰ ਉਸ ਨੂੰ ਕੋਈ ਨਹੀਂ ਕਰ। ਇਸ ਲਈ ਉਸ ਨੂੰ ਇਸ ਗੱਲ ਦਾ ਪਛਤਾਵਾ ਸੀ ਕੀ ਉਹ ਕਿੱਡਾ ਗਲਤ ਕੰਮ ਕਰਨ ਜਾ ਰਹੀ ਸੀ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ।ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *