ਮੋਰਚੇ ਤੇ ਆਈ ਕੁੜੀ ਨੇ ਲੋਕਾਂ ਦੇ ਰੌਂਗਟੇ ਖੜੇ ਕਰਵਾ ਦਿੱਤੇ

ਤਾਜਾ ਜਾਣਕਾਰੀ ਵਾਇਰਲ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ”
ਮੋਰਚੇ ਤੇ ਆਈ ਕੁੜੀ ਨੇ ਲੋਕਾਂ ਦੇ ਰੌਂਗਟੇ ਖੜੇ ਕਰਵਾ ਦਿੱਤੇ
” ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਲਈ ਸੰਭੂ ਬਾਡਰ ਉਤੇ ਮੋਰਚਾ ਲੱਗਿਆ ਹੋਇਆ ਹੈ । ਜਿੱਥੇ ਕਿ ਹਰ ਇੱਕ ਨੂੰ ਖ਼ੁਲਾ ਸੱਦਾ ਦਿੱਤਾ ਗਿਆ ਹੈ । ਅਤੇ ਹਰ ਇੱਕ ਨੂੰ ਸਟੇਜ ਉਤੇ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ । ਤਾਂ ਜੋ ਹਰ ਕੋਈ ਆਪਣੇ ਦਿਲਾਂ ਦੀ ਗੱਲ ਜਾ ਕੋਈ ਆਪਣਾ ਤਜਰਬਾ ਸਾਂਝਾ ਕਰੇ । ਜਿਸ ਨਾਲ ਇਸ ਸੰਘਰਸ਼ ਨੂੰ ਸਫਲ ਬਣਾਇਆ ਜਾ ਸਕੇ ।

ਅੱਜ ਇੱਕ ਕੁੜੀ ਦੀ ਮੋਰਚੇ ਤੋਂ ਵੀਡੀਓ ਆ ਰਹੀ ਹੈ । ਜੋ ਕਿ ਕਹਿ ਰਹੀ ਹੈ ਕਿ ਲੋਕ ਕਹਿੰਦੇ ਹਨ । ਅੱਜ ਕੱਲ ਦੀਆਂ ਪੀੜੀਆਂ ਨੂੰ ਨਲੂਏ ਬਾਰੇ ਨਹੀਂ ਪਤਾ । ਤਾਂ ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਦੱਸੇਗਾ ਕੌਣ । ਉਨ੍ਹਾਂ ਦੀ ਪੜਾਈ ਵਿਚੋਂ ਤਾਂ ਇਹ ਜਿਕਰ ਖਤਮ ਕਰ ਦਿੱਤਾ । ਪਰ ਸਾਨੂੰ ਘਰ ਵਿੱਚ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ । ਲੜਕੀ ਕਹਿੰਦੀ ਹੈ ਕਿ ਇਕ ਸਿੰਗਰ ਦਾ ਕਹਿਣਾ ਹੈ ਕਿ ਅਸੀਂ 84 ਭੁਲ ਗਏ । ਅਸੀਂ ਨਹੀਂ ਭੂਲੇ । ਸਾਡੇ ਆਪਣਿਆਂ ਦੀਆਂ ਲਾਸ਼ਾਂ ਗਲਾ ਵਿੱਚ ਪਾਏ ਟਾਇਰ ਅਸੀਂ ਨਹੀਂ ਭੂਲੇ । ਹੋਰ ਲੜਕੀ ਨੇ ਕੀ ਕਿਹਾ ,ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *