ਦਿੱਲੀ ਦੀ ਗੰਦੀ ਚਾਲ ਤੋਂ ਅੱਕੇ ਹੋਏ ਲੱਖੇ ਸਿਧਾਨੇ ਨੇ ਕਰ ਦਿੱਤਾ ਵੱਡਾ ਐਲਾਨ

ਖੇਤੀਬਾੜੀ ਤਾਜਾ ਜਾਣਕਾਰੀ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ”
ਦਿੱਲੀ ਤੋਂ ਅੱਕੇ ਹੋਏ ਲੱਖੇ ਸਿਧਾਨੇ ਨੇ ਕਰ ਦਿੱਤਾ ਵੱਡਾ ਐਲਾਨ
” ਦੋਸਤੋ ਕਿਸਾਨੀ ਬਿਲਾਂ ਨੂੰ ਲੈ ਕੇ ਮੁਦਾ ਕਾਫੀ ਭਖਿਆ ਹੋਇਆ ਹੈ । ਜਿਥੇ ਇੱਕ ਪਾਸੇ ਸੰਭੂ ਬਾਰਡਰ ਤੇ ਮੋਰਚਾ ਲਗਿਆ ਹੋਇਆ ਹੈ । ਓਥੇ ਹੀ ਵੱਖ ਵੱਖ ਜਥੇਬੰਦੀਆਂ ਜਿਸ ਵੀ ਰੂਪ ਵਿੱਚ ਹੋ ਸਕੇ ਇਸ ਦਾ ਵਿਰੋਧ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ । ਕੱਲ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਸੱਦਿਆ ਗਿਆ ਸੀ । ਪਰ ਉਸ ਦਾ ਕੋਈ ਸਿੱਟਾ ਨਾ ਨਿੱਕਲ ਸਕਿਆ ।

ਇਸ ਉਤੇ ਲੱਖੇ ਸਿਧਾਨੇ ਨੇ ਗਰਮ ਹੁੰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮੂਰਖ ਸਮਝ ਰਹੀ ਹੈ । ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕਿਸਾਨਾਂ ਨੂੰ ਬਿਲਾਂ ਦੇ ਬਾਰੇ ਵਿੱਚ ਸਮਝ ਹੀ ਨਹੀਂ ਹੈ । ਉਹ ਕਹਿੰਦੇ ਹਨ ਕਿ ਉਹ ਘਰ ਘਰ ਆ ਕੇ ਕਿਸਾਨਾਂ ਨੂੰ ਸਮਝੋਣਗੇ । ਲੱਖੇ ਦਾ ਕਹਿਣਾ ਹੈ ਕਿ ਜੇ ਉਹ ਸਾਡੇ ਪਿੰਡਾਂ ਵਿੱਚ ਆ ਗਏ ਤਾਂ ਇਸ ਦਾ ਸਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ । ਇਸ ਲਈ ਏਨਾ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ । ਹੋਰ ਕੀ ਕਹਿ ਲੱਖੇ ਸਿਧਾਨੇ ਨੇ , ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *