ਪੂਰੀ ਜ਼ਿੰਦਗੀ ਕਰਜ ਵਿੱਚ ਨਹੀਂ ਡੁਬੋਗੇ , ਅੱਜ ਤੋਂ ਹੀ ਛੱਡੋ ਇਹ ਕੰਮ

ਤਾਜਾ ਜਾਣਕਾਰੀ ਦੇਸੀ ਨੁਸਖੇ

ਹਰ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਅਮੀਰ ਬਣਨਾ ਚਾਹੁੰਦਾ ਹੈ ਅਤੇ ਐਸ਼ੋ ਆ ਰਾਮ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਪਰ ਪੂਰੀ ਮਿਹਨਤ ਕਰਨ ਤੋਂ ਬਾਅਦ ਵੀ ਕਈ ਵਿਅਕਤੀ ਗਰੀਬ ਹੀ ਰਹਿੰਦੇ ਹਨ। ਇਸ ਵਿੱਚ ਕੁਝ ਆਪਣੀਆਂ ਹੀ ਗਲਤੀਆਂ ਸ਼ਾਮਿਲ ਹੁੰਦੀਆਂ ਹਨ। ਜਿਸ ਦੇ ਕਾਰਨ ਅਸੀਂ ਅਮੀਰ ਨਹੀਂ ਬਣ ਸਕਦੇ।ਇਸ ਬਾਰੇ ਦੇ ਵਿੱਚ ਆਚਾਰੀਆ ਚਾਣਕਯ ਜੀ ਨੇ ਆਪਣੀ ਚਾਣਕਿਆ ਨੀਤੀ ਦੇ ਵਿੱਚ ਕੁਝ ਤੱਥ ਲਿਖੇ ਹੋਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀ ਆਪਣੀਆ ਕੁੱਝ ਆਦਤਾਂ ਦੇ ਕਰ ਕੇ ਹੀ ਗਰੀਬ ਹੁੰਦਾ ਹੈ।ਉਨ੍ਹਾਂ ਨੇ ਆਪਣੀ ਨੀਤੀ ਵਿੱਚ ਇਨ੍ਹਾਂ ਬਾਰੇ ਉਲੇਖ ਵੀ ਕੀਤਾ ਹੈ।ਸੋ ਆਓ ਦੋਸਤੋ ਉਨ੍ਹਾਂ ਗੱਲਾਂ ਦੇ ਬਾਰੇ ਵਿਚਾਰ ਕਰਦੇ ਹਾਂ ਜਿਨ੍ਹਾਂ ਕਾਰਨ ਅਸੀਂ ਗਰੀਬ ਹੁੰਦੇ ਹਨ।ਉਹ ਵਿਅਕਤੀ ਜੋ ਆਪਣੇ ਦੰਦਾਂ ਨੂੰ ਸਾਫ ਨਹੀਂ ਰੱਖ ਦੇ ਉਨ੍ਹਾਂ ਦੇ ਕੋਲ ਪੈਸਾ ਕਦੀ ਵੀ ਨਹੀਂ ਟਿਕਦਾ।ਇਸ ਆਦਤ ਕਾਰਨ ਉਨ੍ਹਾਂ ਕੋਲ ਪੈਸਾ ਨਹੀਂ ਟਿੱਕਦਾ ਅਤੇ ਉਹ ਗ਼ਰੀਬ ਹੀ ਬਣੇ ਰਹਿੰਦੇ ਹਨ।

ਜੋ ਲੋਕ ਆਪਣੇ ਆਪ ਦੀ ਸਫਾ ਈ ਨਹੀਂ ਰੱਖਦੇ ਅਤੇ ਸਾਫ਼ ਸੁਥਰੇ ਕੱਪੜੇ ਨਹੀਂ ਪਹਿਨਦੇ ਉਨ੍ਹਾਂ ਕੋਲ ਵੀ ਪੈਸਾ ਨਹੀਂ ਟਿਕਦਾ।ਇਹ ਬਹੁਤ ਹੀ ਬੁਰੀ ਆਦਤ ਹੈ ਅਤੇ ਇਸ ਨਾਲ ਵਿਅਕਤੀ ਗਰੀਬ ਬਣਿਆ ਰਹਿੰਦਾ ਹੈ।ਜਿਹੜੇ ਵਿਅਕਤੀ ਆਪਣੇ ਘਰ ਦੀ ਸਫ਼ਾਈ ਨਹੀਂ ਕਰਦੇ ਉਹ ਵੀ ਗਰੀਬ ਬਣੇ ਰਹਿੰਦੇ ਹਨ।ਜਿਹੜੇ ਲੋਕ ਲੋੜ ਤੋਂ ਜ਼ਿਆਦਾ ਭੋ ਜਨ ਖਾਂਦੇ ਹਨ ਉਹ ਵੀ ਗਰੀਬ ਬਣੇ ਰਹਿੰਦੇ ਹਨ।

ਅਜਿਹੇ ਲੋਕ ਆਪਣੇ ਭੋਜਨ ਉਤੇ ਫਾਲਤੂ ਖਰਚਾ ਕਰਦੇ ਹਨ ਅਤੇ ਪੈਸੇ ਨੂੰ ਟਿਕਾ ਕੇ ਨਹੀਂ ਰੱਖਦੇ।ਹੁਣ ਗੱਲ ਕਰਦੇ ਹਨ ਜਿਹੜੇ ਲੋਕ ਜ਼ਿਆਦਾ ਦੇਰ ਤੱਕ ਸੌਂਦੇ ਹਨ ਉਹ ਵੀ ਗਰੀਬ ਬਣੇ ਰਹਿੰਦੇ ਹਨ।ਸੂਰਜ ਉੱ ਗਣ ਤੱਕ ਸੌਣ ਵਾਲੇ ਵਿਅਕਤੀ ਹਮੇਸ਼ਾ ਹੀ ਪਿੱਛੇ ਰਹਿੰਦੇ ਹਨ।ਸੋ ਸਾਨੂੰ ਜਲਦੀ ਉੱਠਣਾ ਚਾਹੀਦਾ ਹੈ।
ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *