ਪਿੰਡ ਚ ਉਤਰਿਆ ਗੁਰੂ ਜੀ ਦਾ ਬਾਜ ਪਿੰਡ ਦੇ ਪਿੰਡ ਹੋਏ ਇਕੱਠੇ ਦੇਖਣ ਦੇ ਲਈ !

ਤਾਜਾ ਜਾਣਕਾਰੀ ਦੇਸੀ ਨੁਸਖੇ ਵਾਇਰਲ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ “ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਇਕ ਬਾਜ ਆਇਆ । ਇਹ ਬਾਜ ਗੁਰਦਵਾਰਾ ਸਾਹਿਬ ਵਿੱਚ ਆਇਆ ।

ਇਸ ਨੂੰ ਦੇਖ ਕੇ ਸਾਰੇ ਹਕੇ ਬਕੇ ਰਹਿ ਗਏ । ਇਸ ਬਾਜ ਨੇ ਪਹਿਲਾਂ ਗੁਰੂ ਸਾਹਿਬ ਦੀ ਪਰਕਰਮਾ ਕੀਤੀ ਅਤੇ ਫਿਰ ਸਾਹਮਣੇ ਬੈਠ ਗਿਆ । ਇਹ ਸਭ ਦੇਖ ਕੇ ਗ੍ਰੰਥੀ ਸਿੰਘ ਨੇ ਪਾਠ ਕਰਨਾ ਸ਼ੁਰੂ ਕੀਤਾ । ਅਤੇ ਬਾਜ ਪਾਠ ਨੂੰ ਸੁਣਨ ਲੱਗਾ । ਇਹ ਸਭ ਦੇਖ ਕੇ ਲੱਗ ਰਿਹਾ ਸੀ ਕਿ ਇਹ ਕੋਈ ਆਮ ਬਾਜ ਨਹੀਂ ਹੈ। ਜਦੋ ਕੋਈ ਸਿੰਘ ਵਾਹਿਗੁਰੂ ਬੋਲਦਾ ਤਾਂ ਬਾਜ ਵੀ ਉਸ ਦੇ ਪਿੱਛੇ ਬੋਲਦਾ । ਇਹ ਘਟਨਾ ਸਭ ਨੂੰ ਹੈਰਾਨ ਕਰ ਦੇਣ ਵਾਲੀ ਹੈ ।

ਸ਼ਾਮ ਦੇ ਵਖਤ ਜਦੋ ਗ੍ਰੰਥੀ ਸਿੰਘ ਨੇ ਗੁਰੂ ਜੀ ਦਾ ਸੁੱਖ ਆਸਣ ਕੀਤਾ ਤਾਂ ਇਹ ਬਾਜ ਫੇਰ ਸਾਹਮਣੇ ਆ ਕੇ ਬੈਠ ਗਿਆ । ਇਸ ਤਰਾਂ ਕਈ ਦਿਨ ਤੱਕ ਚਲਦਾ ਰਿਹਾ । ਲੋਕ ਸਮਝ ਗਏ ਸਨ ਕਿ ਇਹ ਕੋਈ ਸਾਧਾਰਨ ਬਾਜ ਨਹੀਂ ਹੈ । ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ ।

ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ । ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।

ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *