2 ਸਾਲ ਪਹਿਲਾਂ ਮਰਿਆ ਬੰਦਾ ਹੋ ਗਿਆ ਜਿਉਂਦਾ- ਦੇਖੋ ਅਨੋਖਾ ਮਾਮਲਾ !

ਤਾਜਾ ਜਾਣਕਾਰੀ ਵਾਇਰਲ

ਸਰਕਾਰੀ ਅਧਿਕਾਰੀ ਦੀ ਕਲਮ ਦੇ ਵਿੱਚ ਇੰਨੀ ਤਾਕਤ ਹੈ ਕਿ ਇਹ ਕਲਮ ਕਿਸੇ ਵੀ ਜਿਊਂਦੇ ਇਨਸਾਨ ਨੂੰ ਮ੍ਰਤਕ ਵੀ ਦਿਖਾ ਸਕਦੀ ਹੈ। ਕਿਸੇ ਦਾ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਵੀ ਖਤਮ ਕੀਤਾ ਜਾ ਸਕਦਾ ਹੈ। ਇੱਥੇ ਅਜਿਹਾ ਵੀ ਵਾਪਰ ਜਾਂਦਾ ਹੈ ਕਿ ਮ੍ਰਤਕ ਵਿਅਕਤੀ ਦੀ ਪੈਨਸ਼ਨ ਵੀ ਮਿਲੀ-ਭੁਗਤ ਦੇ ਨਾਲ ਲੈ ਲਈ ਜਾਂਦੀ ਹੈ। ਜਦ ਕਿ ਜਿਊਂਦੇ ਬੰਦੇ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਪਿੰਡ ਮੁੰਡੇਰਵਾ ਕਲਾ ਦੇ ਰਹਿਣ ਵਾਲੇ 85 ਸਾਲਾ ਬਜ਼ੁਰਗ ਵਿਅਕਤੀ ਸ਼ਿਆਮ ਬਿਹਾਰੀ ਦੇ ਨਾਲ ਅਜੀਬ ਗੱਲ ਵਾਪਰੀ ਹੈ।

ਉਹ ਸਰਕਾਰੀ ਅਧਿਕਾਰੀਆਂ ਦੇ ਸਾਹਮਣੇ ਤੁਰਿਆ ਫਿਰਦਾ ਹੈ , ਪਰ ਉਹ ਉਸ ਨੂੰ ਜਿਊਂਦਾ ਮੰਨਣ ਦੇ ਲਈ ਤਿਆਰ ਨਹੀਂ। ਪੰਚਾਇਤ ਸੈਕਟਰੀ ਦੇ ਵੱਲੋਂ ਕਾਗਜ਼ਾਂ ਵਿੱਚ ਉਸ ਨੂੰ ਮ੍ਰਤਕ ਲਿਖ ਦੇਣ ਦੇ ਨਾਲ ਉਸ ਨੂੰ ਮਿਲਣ ਵਾਲੀ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਬੰਦ ਹੋ ਗਈ ਹੈ। ਸਮਾਜ ਕਲਿਆਣ ਵਿਭਾਗ ਨੂੰ ਬਜ਼ੁਰਗ ਬਾਰ-ਬਾਰ ਦਸ ਰਿਹਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਹ ਗਰਾਮ ਪੰਚਾਇਤ ਅਧਿਕਾਰੀ ਦੀ ਗ਼ਲਤੀ ਦੀ ਵਜ੍ਹਾ ਕਾਰ ਕੇ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ 6 ਜੁਲਾਈ 2019 ਤੋਂ ਪਹਿਲਾਂ ਇਸ ਬਜ਼ੁ-ਰਗ ਨੂੰ ਪੈਨਸ਼ਨ ਦਿੱਤੀ ਜਾ ਰਹੀ ਸੀ , ਪਰ ਪੰਚਾਇਤ ਅਧਿਕਾਰੀ ਦੁਆਰਾ ਉਸ ਨੂੰ ਮਈ 2020 ਦੇ ਵਿੱਚ ਮ੍ਰਤਕ ਐਲਾਨ ਦੇਣ ਤੋਂ ਬਾਅਦ ਉਸ ਦੀ ਪੈਨ-ਸ਼ਨ ਬੰਦ ਕਰ ਦਿੱਤੀ ਗਈ ਹੈ। ਇਹ ਗਰਾਮ ਪੰਚਾਇਤ ਅਧਿਕਾਰੀ ਦੀ ਗ਼-ਲਤੀ ਕਰ ਕੇ ਹੋਇਆ ਹੈ। ਬਜ਼ੁਰਗ ਦਾ ਨਾਮ ਪਰਿਵਾਰ ਰਜਿਸਟਰੀ ਦੀ ਕਾਪੀ ਵਿੱਚੋਂ ਵੀ ਗਾਇਬ ਹੈ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *