ਕਿਸਾਨੀ ਸਟੇਜ ਤੇ ਆਏ ਸ਼੍ਰੀ ਬਰਾੜ ਨੂੰ ਘੇਰ ਲਿਆ ਬੀਬੀਆਂ ਨੇ , ਦੇਖੋ ਵੀਡੀਓ !

ਤਾਜਾ ਜਾਣਕਾਰੀ ਵਾਇਰਲ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ”
ਕਿਸਾਨੀ ਸਟੇਜ ਤੇ ਆਏ ਸ਼੍ਰੀ ਬਰਾੜ ਨੂੰ ਘੇਰ ਲਿਆ ਬੀਬੀਆਂ ਨੇ , ਦੇਖੋ ਵੀਡੀਓ !”

ਪੰਜਾਬੀ ਗਇਕ ਸ਼੍ਰੀ ਬਰਾੜ ਜਿਸ ਨੂੰ ਕਿ ਗਿਰਫ਼ਤਾਰ ਕਰ ਲਿਆ ਗਿਆ ਸੀ । ਉਹ ਹੁਣ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ । ਅਤੇ ਬਾਹਰ ਆਉਂਦੇ ਹੀ ਕਿਸਾਨੀ ਸਟੇਜ ਉਤੇ ਪੁੱਜ ਗਏ ਜਿਸ ਨੂੰ ਬੀਬੀਆਂ ਸੰਬੋਧਨ ਕਰ ਰਹੀਆਂ ਸਨ । ਉਨ੍ਹਾਂ ਕਿਹਾ ਕਿ ਸਾਨੂੰ ਇਸ ਮੁੰਡੇ ਤੇ ਮਾਣ ਹੈ ਕਿ ਇਸ ਨੇ ਕਿਸਾਨਾਂ ਲਈ ਇਨਕਲਾਬ ਲਈ ਇਹ ਗਾਣਾ ਗਇਆ ਅਤੇ ਜੇਲ੍ਹ ਵੀ ਗਿਆ । ਉਨ੍ਹਾਂ ਕਿਹਾ ਕਿ ਹੁਣ ਸ਼੍ਰੀ ਬਰਾੜ ਵਾਅਦਾ ਕਰੇ ਕਿ ਅੱਜ ਤੋਂ ਬਾਅਦ ਕੁੜੀਆਂ ਵਾਲੇ ਗਾਣੇ ਨਹੀਂ ਗਾਵੇਗਾ । ਕੁੜੀਆਂ ਆਪਣੇ ਦਰਦ , ਆਪਣੀ ਖੁਸ਼ੀ ਦੇ ਗੀਤ ਆਪ ਗੌਣਗੀਆਂ । ਅਤੇ ਮੁੰਡੇ ਇਨਕਲਾਬ ਅਤੇ ਕਿਸਾਨੀ ਦੇ ਹੀ ਗੀਤ ਗਾਉਣ । ਸ਼੍ਰੀ ਬਰਾੜ ਨੇ ਵੀ ਇਸ ਗੱਲ ਦੀ ਹਾਮੀ ਭਰੀ । ਅਤੇ ਕਿਸਾਨਾਂ ਨੂੰ ਕਿਹਾ ਕਿ ਜਿਨ੍ਹਾਂ ਉੱਤੇ ਪਰਚੇ ਹੋ ਰਹੇ ਹਨ ਡਰਨ ਦੀ ਲੋੜ ਨਹੀਂ। ਪੁਲਿਸ ਵਾਲੇ ਵੀ ਆਪਣੇ ਭਰਾ ਹੀ ਹਨ। ਉਹ ਕੋਈ ਧੱਕਾ ਨਹੀਂ ਕਰਦੇ ।

ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *