ਰਾਤ ਨੂੰ ਫੈਲੀ ਗਲਤ ਅਫਵਾਹ, ਰਾਜੇਵਾਲ ਗੁੱਸੇ ਵਿੱਚ ਗਰਮ. ਦਿੱਤਾ ਜਵਾਬ !

ਤਾਜਾ ਜਾਣਕਾਰੀ ਵਾਇਰਲ

ਕਿਸਾਨ ਜਥੇ ਬੰਦੀਆਂ ਦੇ ਵੱਲੋਂ ਭਾਰਤ ਦੇ ਗਣ ਤੰਤਰ ਦਿਵਸ (26 ਜਨਵਰੀ) ਮੌਕੇ ਹੋਣ ਦਿੱਲੀ ਵਿਚ ਕਿਸਾਨ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਜਥੇ ਬੰਦੀਆਂ ਬੈਠਕ ਕਰ ਕੇ ਸ਼ਨੀ ਵਾਰ ਨੂੰ ਕਿਸਾਨ ਟਰੈਕਟਰ ਮਾਰਚ ਦੇ ਰੂਟ ਅਤੇ ਸਰੂਪ ਦੀ ਰੂਪ ਰੇਖਾ ਤਿਆਰ ਕਰ ਰਹੀਆਂ ਹਨ। ਕਿਸਾਨਾਂ ਦੇ ਵੱਲੋਂ ਸਿਰਫ਼ ਪਰੇਡ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੇ ਸਰੂਪ ਅਤੇ ਰੂਟ ਬਾਰੇ ਕੁਝ ਸਾਫ਼ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੇ ਨਾਲ 15 ਜਨਵਰੀ ਨਾਲ ਹੋਣ ਵਾਲੀ ਬੈਠਕ ਤੋਂ ਬਾਅਦ ਹੀ ਇਸ ਦੇ ਬਾਰੇ ਕੋਈ ਸਪਸ਼ਟ ਐਲਾਨ ਕੀਤਾ ਜਾਵੇਗਾ।

ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਵੱਲ਼ੋਂ ਇਸ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਟਰੈਕਟਰਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਮੋਡੀ ਫਾਈ ਕਰਵਾਏ ਜਾਣ ਬਾਰੇ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ। ਵੀਡੀਓ ਦੇ ਵਿੱਚ ਕਿਸਾਨ ਦਾਅਵੇ ਕਰਦੇ ਦੇਖੇ ਜਾ ਸਕਦੇ ਹਨ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਦਿੱਲੀ ਪਹੁੰਚਣਗੇ ਅਤੇ ਉਨ੍ਹਾਂ ਦੇ ਟਰੈਕਟਰ ਕਿਸੇ ਵੀ ਤਰ੍ਹਾਂ ਰੁਕਣਗੇ ਨਹੀਂ ਅਤੇ ਪਰੇਡ ਹੋ ਕੇ ਹੀ ਰਹੇਗੀ।ਅਜਿਹੀ ਸਥਿਤੀ ਦੇ ਵਿੱਚ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਵੱਲੋਂ ਜਿੱਥੇ ਪਰੇਡ ਅਤੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਬਾਰੇ ਕਿਹਾ ਜਾ ਰਿਹਾ ਹੈ।

ਉੱਥੇ ਵੱਖ-ਵੱਖ ਬਿਆਨ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਨਾਲ ਸ਼ਸ਼ੋ ਪੰਜ ਹੋਰ ਵਧਦੀ ਨਜ਼ਰ ਆਉਂਦੀ ਹੈ। 48ਵੇਂ ਦਿਨ ਸਿੰਘੂ ਬਾਰਡਰ ਦੀ ਸਟੇਜ ਉਤੋਂ ਬੋਲਦਿਆਂ ਰਾਜੇ ਵਾਲ ਨੇ ਟਰੈਕਟਰਾਂ ਦੇ ਬਾਰੇ ਕਿਹਾ,”26 ਜਨਵਰੀ ਦਾ ਪ੍ਰੋਗਰਾਮ ਕੋਈ ਆਖ਼ਰੀ ਪ੍ਰੋਗਾਰਾਮ ਨਹੀਂ ਕਿਉਂ ਕਿ 26 ਜਨਵਰੀ ਇੱਕ ਅਹਿਮ ਦਿਨ ਹੈ ਹਿੰਦੁ ਸਤਾਨ ਦੇ ਇਤਿਹਾਸ ਦਾ ਅਸੀਂ ਉਸ ਤਰੀਕ ਤੱਕ ਦੇ ਪ੍ਰੋਗਰਾਮ ਤੈਅ ਕੀਤੇ। ਕਿ ਸਰਕਾਰ ਨੂੰ ਪਤਾ ਹੋਏ ਅਸੀਂ ਦ-ਬਾਅ ਖੜ੍ਹਾ ਕਰਾਂਗੇ ਸਰਕਾਰ ਦੇ ਉੱਤੇ ਕਿ ਤੁਸੀਂ ਛੇਤੀ ਮੰਨ ਜਾਓ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇੱਥੋਂ ਭੱਜਣ ਵਾਲੇ ਹਾਂ।”

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *