ਹਾਰ ਗਈ ਸਰਕਾਰ , ਜਥੇਬੰਦੀਆਂ ਨੇ ਭਰੀ ਸਟੇਜ ਤੋਂ ਦਿੱਤੀ ਖੁਸ਼ੀ ਵਾਲੀ ਖ਼ਬਰ

ਤਾਜਾ ਜਾਣਕਾਰੀ ਵਾਇਰਲ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ”
ਹਾਰ ਗਈ ਸਰਕਾਰ , ਜਥੇਬੰਦੀਆਂ ਨੇ ਭਰੀ ਸਟੇਜ ਤੋਂ ਦਿੱਤੀ ਖੁਸ਼ੀ ਵਾਲੀ ਖ਼ਬਰ”

ਦਿੱਲੀ ਮੋਰਚੇ ਉੱਤੇ ਕਿਸਾਨਾਂ ਦਾ ਇਕੱਠ ਲਗਾਤਾਰ ਵੱਧਦਾ ਜਾ ਰਿਹਾ ਹੈ ।ਅਤੇ ਕਿਸਾਨਾਂ ਦੇ ਹੌਂਸਲੇ ਵੀ ਵੱਧਦੇ ਜਾ ਰਹੇ ਹਨ । ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਅੰਦੋਲਨ ਜਿੱਤੀ ਬੈਠੇ ਹਨ । ਬਸ ਐਲਾਨ ਹੋਣਾ ਬਾਕੀ ਹੈ । ਕਿਸਾਨਾਂ ਦੀ ਅੱਜ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਵੀ ਹੈ । ਭਾਵੇਂ ਕਿ ਪਹਿਲਾਂ ਵਾਲੀ ਮੀਟਿੰਗ ਵਿੱਚ ਸਰਕਾਰ ਨੇ ਅੱਗ ਵਾਲੇ ਮਸਲੇ ਅਤੇ ਬਿਜਲੀ ਬਿਲਾ ਦੇ ਵਿੱਚ ਕਿਸਾਨਾਂ ਦੀ ਹਮਾਇਤ ਕੀਤੀ ਹੈ । ਇਸ ਤੋਂ ਲਗਦਾ ਹੈ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ । ਦੂਜੇ ਪਾਸੇ 26 ਜਨਵਰੀ ਵਾਲੀ ਟਰੈਕਟਰ ਰੈਲੀ ਦੇ ਲਈ ਜਥੇਬੰਦੀਆਂ ਦੀ ਮੀਟਿੰਗ 17 ਜਨਵਰੀ ਨੂੰ ਹੋਣੀ ਹੈ ।

ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *