ਸੁਪਰੀਮ ਕੋਰਟ ਦੇ ਵਕੀਲ ਨੇ ਬਾਹਰ ਆਉਣ ਸਾਰ ਦਿੱਤੀ ਵੱਡੀ ਖੁਸ਼ਖਬਰੀ,ਰੱਦ ਹੋਣਗੇ ਕਾਨੂੰਨ?

ਤਾਜਾ ਜਾਣਕਾਰੀ ਵਾਇਰਲ

ਦਿੱਲੀ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖਿਲਾਫ ਅੰਦੋਲਨ ਕਰ ਰਹੇ ਹਨ । ਸੁਪਰੀਮ ਕੋਰਟ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਪਾਈਆਂ ਪੁਟੀਸ਼ਨਾ ਉਤੇ ਸੁਣਵਾਈ ਹੋਈ । ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਕੀਲ ਨੇ ਬਾਹਰ ਆਉਣ ਸਾਰ ਹੀ ਇੱਕ ਵੱਡੀ ਖੁਸ਼ ਖ਼ਬਰੀ ਦੇ ਦਿੱਤੀ ਹੈ । ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਸੁਪਰੀਮ ਕੋਰਟ ਦਾ ਵਕੀਲ ਕੇ. ਕੇ. ਸਿੰਘ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਗੱਲ ਬਾਤ ਕਰ ਰਿਹਾ ਹੈ ।

ਉਸ ਨੇ ਗੱਲ ਬਾਤ ਕਰਦਿਆਂ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਉਤੇ ਪਾਈਆਂ ਪੁਟੀਸ਼ਨਾ ਤੇ ਦੋ ਦਿਨ ਲਗਾ ਤਾਰ ਸੁਣਵਾਈ ਹੋਈ ਹੈ । ਸੁਪਰੀਮ ਕੋਰਟ ਨੇ ਸਾਰੀਆਂ ਅਟਾਰਨੀ ਜਨਰਲ, ਭਾਰਤ ਸਰਕਰ ਅਤੇ ਸਭ ਦੀਆਂ ਦਲੀਲਾਂ ਸੁਣ ਕੇ ਕਾਨੂੰਨਾਂ ਤੇ ਰੋਕ ਲਗਾ ਦਿੱਤੀ ਹੈ ਇਹ ਕਾਨੂੰਨਾਂ ਉਤੇ ਰੋਕ ਤਾਂ ਹੀ ਲਗਾਈ ਹੈ । ਜੇ ਕਾਨੂੰਨ ਗਲਤ ਹਨ ਸੁਪਰੀਮ ਕੋਰਟ ਨੇ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ । ਉੱਥੇ ਇਹ ਕਿਹਾ ਹੈ ਕਿ 60 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ , ਤਾਂ ਉਹਨਾਂ ਨੇ ਕਿਹਾ ਕਿ ਸਾਡਾ ਇਹ ਸੁਨੇਹਾ ਕਿਸਾਨਾਂ ਨੂੰ ਦੇਵੋਗੇ ਕਿ ਬਜ਼ੁਰਗ ਅਤੇ ਬੱਚਿਆਂ ਨੂੰ ਘਰ ਨੂੰ ਘਰ ਨੂੰ ਭੇਜ ਦੇਵੋ ਅਤੇ ਨੌ ਜਵਾਨ ਹੀ ਅੰਦੋਲਨ ਕਰਨ ।

ਅਸੀਂ ਕਿਹਾ ਠੀਕ ਹੈ ਹੁਣ ਤਾਂ ਕਿਸਾਨਾਂ ਦੀ ਅੱਧੀ ਜਿੱਤ ਹੋ ਹੀ ਗਈ ਹੈ ਅਤੇ ਹੁਣ ਤਾਂ ਮੋਦੀ ਨੂੰ ਆਪ ਆ ਕੇ ਕਹਿਣਾ ਚਾਹੀਦਾ ਹੈ ਕਿ ਮੈਂ ਪ੍ਰਧਾਨ ਨਹੀਂ ਤੁਹਾਡੇ ਕੋਲ ਸੇਵਕ ਆਇਆ ਹਾਂ ਅਤੇ ਜੋ ਤੁਸੀਂ ਕਹਿ ਰਹੇ ਹੋ ਉਹ ਸਹੀ ਹੈ , ਕਾਨੂੰਨ ਗਲਤ ਹਨ ਮੈਂ ਤੁਹਾਡੀ ਗੱਲ ਮੰਨਦਾ ਹਾਂ ਇਸ ਖਬਰ ਦੀ ਪੂਰੀ ਜਾਣ ਕਾਰੀ ਦੇ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *