ਨੌਕਰਾਣੀ ਨੇ ਘਰ ਵਿੱਚ ਕਰ ਦਿੱਤਾ ਅਜਿਹਾ ਕਾਂਡ , ਸੁਣ ਕੇ ਹੋ ਜਾਣਗੇ ਰੌਂਗਟੇ ਖੜੇ

ਤਾਜਾ ਜਾਣਕਾਰੀ ਵਾਇਰਲ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ”
ਨੌਕਰਾਣੀ ਨੇ ਘਰ ਵਿੱਚ ਕਰ ਦਿੱਤਾ ਅਜਿਹਾ ਕਾਂਡ , ਸੁਣ ਕੇ ਹੋ ਜਾਣਗੇ ਰੌਂਗਟੇ ਖੜੇ”

ਅੱਜ ਜੋ ਤਾਜਾ ਮਾਮਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ । ਇਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਸਾਹਮਣੇ ਆ ਰਿਹਾ ਹੈ । ਦਰਅਸਲ ਏਥੋਂ ਦੇ ਫਲਾਈਟਾਂ ਵਿੱਚ ਇੱਕ ਨੌਕਰਾਣੀ ਪਿਛਲੇ ਦੋ ਸਾਲ ਤੋਂ ਕੰਮ ਕਰ ਰਹੀ ਸੀ । ਇੱਕ ਦਿਨ ਮਾਲਕ ਕੰਮ ਤੋਂ ਟਾਈਮ ਨਾਲ ਘਰ ਆ ਗਿਆ । ਅਤੇ ਉਸ ਨੇ ਅਚਨਚੇਤ ਹੀ ਕੈਮਰੇ ਓਨ ਕਰ ਲਏ । ਪਰ ਕੈਮਰੇ ਵਿੱਚ ਨੌਕਰਾਣੀ ਦੀ ਘਟਨਾ ਦੇਖ ਕੇ ਓਹ ਹੈਰਾਨ ਹੋ ਗਿਆ । ਉਹ ਔਰਤ ਪਹਿਲਾਂ ਭਾਂਡੇ ਧੋਂਦੀ ਹੈ ਅਤੇ ਫਿਰ ਉਸ ਵਿੱਚ ਪੇਸ਼ਾਬ ਕਰ ਦਿੰਦੀ ਹੈ ਅਤੇ ਫਿਰ ਉਸੇ ਨਾਲ ਧੋ ਕੇ ਭਾਂਡੇ ਰੱਖ ਦਿੰਦੀ ਹੈ । ਇਸ ਨਾਲ ਮਾਲਕ ਬਹੁਤ ਗੁਸੇ ਵਿੱਚ ਆ ਜਾਂਦਾ ਹੈ ਅਤੇ ਸਭ ਨੂੰ ਇਕੱਠੇ ਕਰ ਲੈਂਦਾ ਹੈ । ਪਰ ਓਹ ਔਰਤ ਇਸ ਕੰਮ ਤੋਂ ਇਨਕਾਰ ਕਰ ਦਿੰਦੀ ਹੈ।

ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *