ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ “ਦੋਸਤੋ ਅਕਸਰ ਹੀ ਆਪਾ ਦੇਖਦੇ ਹਾਂ ਕਿ ਹਰ ਗੇਮ ਵਿੱਚ ਖਿਡਾਰੀਆਂ ਦੇ ਫ਼ੈਨ ਹੁੰਦੇ ਹਨ । ਜੋ ਕਿ ਖੇਡ ਦੇ ਮੈਦਾਨ ਵਿੱਚ ਆਪਣੇ ਮਨ ਪਸੰਦ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹਨ । ਅਤੇ ਖਿਡਾਰੀ ਵੀ ਆਪਣੇ ਫੈਨਜ਼ ਦਾ ਪੂਰਾ ਖਿਆਲ ਰੱਖਦੇ ਹਨ ।
ਅਤੇ ਉਨ੍ਹਾਂ ਨੂੰ ਸਰਪ੍ਰਾਇਜ ਦਿੰਦੇ ਹਨ । ਇਸ ਵੀਡੀਓ ਵਿੱਚ ਅਸੀਂ ਇਸ ਤਰਾਂ ਦੀਆ ਹੀ ਕਲਿੱਪ ਸਾਂਝੀਆਂ ਕਰਾਂਗੇ। ਇਕ ਵਾਰ ਮੇਸੀ ਨੇ ਆਪਣੇ ਛੋਟੇ ਫੈਨਜ਼ ਨੂੰ ਜਦੋਂ ਆਟੋ ਗ੍ਰਾਫ ਦਿੱਤਾ ਤਾਂ ਉਹ ਬਹੁਤ ਖ਼ੁਸ਼ ਹੋ ਗਏ । ਓਨਾ ਨੂੰ ਆਪਣੀ ਕਿਸਮਤ ਉਤੇ ਯਕੀਨ ਨਹੀਂ ਸੀ ਹੋ ਰਿਹਾ । ਇਸੇ ਤਰਾਂ ਇੱਕ ਵਾਰ ਮੇਸੀ ਦਾ ਫ਼ੈਨ ਉਸ ਨੂੰ ਗਰਾਉਂਡ ਵਿੱਚ ਹੀ ਮਿਲਣ ਆ ਗਿਆ ।
ਅਤੇ ਮੇਸੀ ਨੇ ਉਸ ਨੂੰ ਆਪਣੀ ਜਰਸੀ ਗਿਫ਼੍ਟ ਕਰ ਦਿੱਤੀ । ਇਸ ਤਰਾਂ ਹੀ ਨੇਮਰ ਨੇ ਆਪਣੇ ਇੱਕ ਫ਼ੈਨ ਨੂੰ ਗਰਾਉਂਡ ਵਿੱਚ ਹੀ ਆਪਣੇ ਸ਼ੂ ਦੇ ਦਿੱਤੇ । ਇੱਕ ਬੱਚਾ ਜਿਸ ਨੂੰ ਫੁੱਟਬਾਲ ਦਾ ਬਹੁਤ ਸ਼ੋਂਕ ਸੀ । ਪਰ ਓਹ ਹੰਡਿਕੈਪ ਸੀ । ਉਸ ਨੂੰ ਉਸ ਦੇ ਮਨ ਪਸੰਦ ਪਲੇਰ ਨੇ ਆਉਣੇ5 ਦਸਤਾਨੇ ਦੇ ਦਿੱਤੇ । ਉਹ ਵੀ ਆਪਣੇ ਸਾਇਨ ਕਰ ਕੇ । ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਖੇਡ ਦੇ ਮੈਦਾਨ ਤੇ ਵਾਪਰਦੀਆਂ ਰਹਿੰਦੀਆਂ ਹਨ। ਉਨ੍ਹਾਂ ਵਿਚੋਂ ਕੁਝ ,
ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ । ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।
ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
