ਹੁਣੇ ਹੁਣੇ ਆਈ ਵੱਡੀ ਖਬਰ, ਮੋਦੀ ਹੁਣਾਂ ਨੇ ਲਾਤੀ ਨਵੀਂ ਸਕੀਮ, ਕਿਸਾਨਾਂ ਦੇ ਉੱਡੇ ਹੋਸ਼

ਤਾਜਾ ਜਾਣਕਾਰੀ ਵਾਇਰਲ

ਇਸ ਵਾਰੀ 26 ਜਨਵਰੀ ਨੂੰ ਹੋਣ ਜਾ ਰਹੀ ਪਰੇਡ ਦੇ ਸਿਰਫ ਚਾਰ ਹਜ਼ਾਰ ਪਾਸ ਹੀ ਆਮ ਲੋਕਾਂ ਨੂੰ ਵੇਚੇ ਜਾਣਗੇ। ਇਹ ਫੈਸਲਾ ਕੋਰੋਨਾ ਤੇ ਕਿਸਾਨ ਅੰਦੋਲਨ ਦੇ ਕਰ ਕੇ ਲਿਆ ਗਿਆ ਹੈ। ਇਸ ਵਾਰ ਪਾਸ ਉਤੇ ਪਛਾਣ ਪੱਤਰ ਨਵੀਂ ਦਿੱਲੀ ਦੀ ਸਰਹੱਦ ਉਤੇ ਦਿਖਾਉਣੇ ਪੈਣਗੇ। ਜਾਣ-ਪਛਾਣ ਪੱਤਰ ਉਹੀ ਹੋਣਾ ਚਾਹੀਦਾ ਹੈ ਜੋ ਪਾਸ ਨੂੰ ਖਰੀਦਣ ਵੇਲੇ ਦਿਖਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਨਵੀਂ ਦਿੱਲੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਸੁਰੱਖਿਆ ਏਜੰਸੀਆਂ ਸਮੇਤ ਸਾਰੀਆਂ ਏਜੰਸੀਆਂ ਦੀਆਂ ਮੀਟਿੰਗਾਂ 26 ਜਨਵਰੀ ਦੀਆਂ ਤਿਆਰੀਆਂ ਦੇ ਸੰਬੰਧ ਦੇ ਵਿੱਚ ਸ਼ੁਰੂ ਹੋ ਚੁਕੀਆਂ ਹਨ।ਰੱਖਿਆ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਇਸ ਵਾਰ ਸਿਰਫ 25 ਹਜ਼ਾਰ ਲੋਕਾਂ ਨੂੰ ਹੀ ਪਰੇਡ ਦੇ ਵਿੱਚ ਹਿੱਸਾ ਲੈਣ ਦੀ ਇਜ਼ਾਜ਼ਤ ਹੋਵੇਗੀ। ਕਿਸਾਨ ਅੰਦੋਲਨ ਕਰ ਕੇ ਇਸ ਵਾਰ ਸ਼ਨਾਖਤੀ ਕਾਰਡ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਲੋਕ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਹੀ ਪਾਸ ਖਰੀਦ ਸਕਦੇ ਹਨ।

ਦਿੱਲੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀ ਵਾਸਤਵ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਤਾਕਤ ਬਣਾਈ ਰੱਖਣੀ ਚਾਹੀਦੀ ਹੈ। ਇਨ੍ਹਾਂ ਚੋਂ ਚਾਰ ਹਜ਼ਾਰ ਪਾਸ ਆਮ ਲੋਕਾਂ ਨੂੰ ਵੇਚੇ ਜਾਣ ਗੇ। ਗ੍ਰਹਿ ਮੰਤਰਾਲੇ ਨੂੰ ਤਿੰਨ ਹਜ਼ਾਰ ਪਾਸ ਦਿੱਤੇ ਜਾਣਗੇ। ਬਾਕੀ ਪਾਸ ਰੱਖਿਆ ਮੰਤਰਾਲੇ ਦੇ ਨੇਤਾਵਾਂ ਅਤੇ ਵੀ.ਆਈ.ਪੀਜ਼ ਨੂੰ ਦਿੱਤੇ ਜਾਣਗੇ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *