ਅਮਰੀਕਾ ਤੋਂ ਅੰਬਾਨੀ ਨੇ ਦੇ ਦਿੱਤਾ 12000 ਟਰੈਕਟਰਾਂ ਦਾ ਆਰਡਰ , ਦੇਖੋ ਪੂਰੀ ਖ਼ਬਰ ਅਤੇ ਸ਼ੇਅਰ ਕਰੋ

ਤਾਜਾ ਜਾਣਕਾਰੀ ਵਾਇਰਲ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ”
ਅਮਰੀਕਾ ਤੋਂ ਅੰਬਾਨੀ ਨੇ ਦੇ ਦਿੱਤਾ 12000 ਟਰੈਕਟਰਾਂ ਦਾ ਆਰਡਰ , ਦੇਖੋ ਪੂਰੀ ਖ਼ਬਰ ਅਤੇ ਸ਼ੇਅਰ ਕਰੋ


ਕਿਸਾਨ ਮਾਰੂ ਬਿਲਾਂ ਦਾ ਵਿਰੁੱਧ ਦਿਨ ਬ ਦਿਨ ਤੇਜ ਹੀ ਹੁੰਦਾ ਜਾ ਰਿਹਾ ਹੈ । ਹਰ ਰੋਜ ਦਿੱਲੀ ਬੈਠੇ ਲੋਕਾਂ ਦੇ ਵਿੱਚ ਜੋਸ਼ ਭਰਨ ਲਈ ਸਟੇਜ ਤੇ ਜਥੇਬੰਦੀਆਂ ਦੇ ਆਗੂ , ਗਇਕ ਅਤੇ ਹੋਰ ਬੁਲਾਰੇ ਬੋਲਦੇ ਹੀ ਰਹਿੰਦੇ ਹਨ । ਤਾਂ ਜੋ ਡਟ ਕੇ ਇਨ੍ਹਾਂ ਬਿਲਾਂ ਦਾ ਵਿਰੋਧ ਕੀਤਾ ਜਾਵੇ । ਅਤੇ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ । ਅੱਜ ਜੱਸ ਬਾਜਵੇ ਨੇ ਸਟੇਜ ਉਤੋਂ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਅੰਬਾਨੀ ਨੇ ਟਰੈਕਟਰਾਂ ਦਾ ਆਰਡਰ ਦੇ ਦਿੱਤਾ ਹੈ । ਤਾਂ ਜੋ ਉਹ ਪੰਜਾਬ ਦੇ ਖੇਤਾਂ ਵਿੱਚ ਖੇਤੀ ਕਰ ਸਕੇ । ਪਰ ਜੱਸ ਬਾਜਵੇ ਨੇ ਕਿਹਾ ਕਿ ਕਿਸਾਨ ਉਸ ਨੂੰ ਖੇਤਾਂ ਵਿੱਚ ਵੜਨ ਨਹੀਂ ਦੇਣਗੇ ।

ਕਿਉਂ ਕਿ ਉਹ ਪਹਿਲਾਂ ਵੀ ਇਸ ਦਾ ਵਿਰੋਧ ਕਰ ਰਹੇ ਹਨ । ਹੋਰ ਕੀ ਕਿਹਾ , ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *