ਦੂਰ ਦੂਰ ਤੱਕ ਹੋ ਰਹੇ ਚਰਚੇ ਪੰਜਾਬ ਚ ਇਥੇ ਹੋਇਆ ਇਹ ਅਨੋਖਾ ਵਿਆਹ !

ਖੇਤੀਬਾੜੀ ਤਾਜਾ ਜਾਣਕਾਰੀ ਦੇਸੀ ਨੁਸਖੇ ਵਾਇਰਲ

ਵਿਆਹ ਤਾਂ ਪੰਜਾਬ ਦੇ ਵਿਚ ਹਰ ਰੋਜ ਹੀ ਕਈ ਹੋ ਰਹੇ ਹਨ, ਪਰ ਇਸ ਵਿਆਹ ਦੇ ਚਰਚੇ ਦੂਰ ਤੱਕ ਹੋ ਗਏ ਹਨ,। ਦਰ ਅਸਲ ਦੇ ਵਿਚ ਇਹ ਵਿਆਹ ਹੈ, ਹੀ ਅ ਨੋ ਖਾ ਸੀ, ਜੋ ਅੱਜ ਤਕ ਪੰਜਾਬ ਦੇ ਵਿਚ ਨਹੀਂ ਹੋਇਆ ਹੈ। ਇਸ ਵਿਆਹ ਦੇ ਬਾਰੇ ਵਿਚ ਸਾਰੇ ਸਿ ਫ ਤਾਂ ਹੀ ਕਰ ਰਹੇ ਹਨ,, ਇਹ ਵਿਆਹ ਪੰਜਾਬ ਦੇ ਖੰਨੇ ਵਿਖੇ ਹੋ ਇ ਆ ਹੈ, ਅਸਲ ‘ਦੇ ਵਿਚ ਖੰਨਾ ਦੇ ਪਿੰਡ ਹੋਲ ਦੇ ਵਿਚ

ਇਸ ਵਿਆਹ ਦੇ ਦੌਰਾਨ ਪਰਿਵਾਰ ਦੇ 5 ਮੈਂ ਬ ਰ ਹੀ ਬਾਰਾਤ ਲੈ ਕੇ ਗਏ, ਤੇ ਬਿਨਾਂ ਦਾਜ ਦਹੇਜ ਲਏ ਕੁੜੀ ਵਿ ਆ ਹ ਲਿਆਏ, ਵਿਆਹ ਦਾ ਜੋ ਖ ਰ ਚਾ ਬਚਿਆ, ਉਨ੍ਹਾਂ ਪੈਸਿਆਂਦੇ ਨਾਲ ਇਸ ਪਰਿਵਾਰ ਨੇ ਪੂਰੇ ਪਿੰਡ ਦੇ ਵਿਚ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਮਾਸਕ, ਸੈਨੇ-ਟਾਈਜ਼ਰ ਤੇ 300 ਪਰਿਵਾਰਾਂ ਨੂੰ ਸੂਟ ਤੇ ਮਠਿਆਈਆਂ ਵੰਡ ਦਿੱਤੀਆਂ। ਪਰਿਵਾਰ ਵਾਲਿਆਂ ਤੇ ਵਿਆਹ ਵਾਲੇ ਮੁੰਡੇ-ਕੁੜੀ ਦਾ ਕ ਹਿ ਣਾ ਹੈ, ਕਿ ਉਹ ਸਾਦੇ ਢੰਗ ਨਾਲ ਵਿ ਆ ਹ ਕਰਨਾ ਚਾਹੁੰਦੇ ਸਨ,

ਤੇ ਵਿਆਹ ‘ਦੇ ਵਿਚ ਆਰਕੈਸਟਰਾ ਅਤੇ ਸ਼ਰਾਬ ਆਦਿ ਦੇ ਉਤੇ ਪੈਸੇ ਬਰਬਾਦ ਨਹੀਂ ਕ ਰ ਨਾ ਚਾਹੁੰਦੇ ਸਨ। ਉਨ੍ਹਾਂ ਕਿਹਾ, ਕਿ ਉਨ੍ਹਾਂ ਨੇ ਸਾਦੇ ਢੰਗ ਦੇ ਨਾਲ ਵਿ ਆ ਹ ਕਰਨ ਦਾ ਫ਼ੈਸਲਾ ਕੀਤਾ ਤੇ ਪਿੰਡ ਵਾ ਸੀ ਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਮਠਿਆਈਆਂ ਵੰਡਣ ‘ਦੇ ਵਿਚ ਉਨ੍ਹਾਂ ਨੂੰ ਜੋ ਖੁਸ਼ੀ ਮਿ ਲੀ ਹੈ, ਉਸ ਦੀ ਕੋਈ ਰੀਸ ਨਹੀਂ, ਇਸ ਮੌਕੇ ਪਰਿਵਾਰ ਵਾ ਲਿ ਆਂ ਨੇ ਕਿਹਾ , ਕਿ ਉਹ ਲੋਕਾਂ ਨੂੰ ਇਹੀ ਸੁ ਨੇ ਹਾ ਦੇਣਾ ਚਾਹੁੰਦੇ ਹਨ,

ਕਿ ਸਾਦੇ ਅਤੇ ਸਾਦਗੀ ਭਰੇ ਵਿ ਆ ਹ ਕਰਨੇ ਚਾਹੀਦੇ ਹਨ ਤਾਂ ਜੋ ਕੁੜੀ ਵਾਲਿਆਂ ਦੇ ਪਰਿਵਾਰ ਦੇ ਉਤੇ ਕਰਜ਼ਾ ਨਾ ਚੜ੍ਹੇ। ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੋ ਤਾ ਸ਼ੇਅਰ ਜਰੂਰ ਕਰੋ ਜੀ ਸਾਡੇ ਨਾਲ ਜੁੜ ਕੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧੰਨਬਾਦ ਕਰਦੇ ਹਾਂ ਪੰਜਾਬ ਦੀ ਹਰ ਤਾਜਾ ਖ਼ਬਰ ਸਭ ਤੋਂ ਪਹਿਲਾ ਦੇਖਣ ਦੇ ਲਈ ਹੇਠਾਂ ਜਾ ਕੇ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ ਜੀ ਜਿਹੜੀ ਖ਼ਬਰ ਮੀਡਿਆ ਨਹੀਂ ਦਿਖਾਉਂਦਾ ਉਹ ਖ਼ਬਰ ਵੀ ਅਸੀਂ ਤੁਹਾਡੇ ਤਕ ਲੈ ਕੇ ਆਓਂਦੇ ਹਾਂ ਹਰ ਸਾਚੀ ਖ਼ਬਰ ਦੇ ਨਾਲ ਅਸੀਂ ਖੜੇ ਹਾਂ ਤੇ ਅਗੇ ਲਈ ਵੀ ਖੜੇ ਹੀ ਰਹਾਂਗੇ ਜੇਕਰ ਤੁਹਾਡੇ ਕੋਲ ਵੀ ਕਿਸੇ ਤਰਾਂ ਦੀ ਖ਼ਬਰ ਹੈ ਜੋ ਅਸੀਂ ਆਪਣੀ ਵੈਬਸਾਈਟ ਤੇ ਪਾ ਸਕੀਏ ਸਾਨੂੰ ਭੇਜ ਸਕਦੇ ਹੋ ਤਾ ਅਸੀਂ ਉਸਨੂੰ ਲੋਕਾਂ ਦੇ ਤਕ ਜਰੂਰ ਲੈ ਕੇ ਜਾਵਾਂਗੇ ਪੰਜਾਬ ਦੀ ਹਰ ਖ਼ਬਰ ਦੇਖੋ ਸਭ ਤੋਂ ਪਹਿਲਾ ਸਾਡੇ ਪੇਜ ਤੇ ਸਾਨੂੰ ਆਪਣੇ ਵਿਚਾਰ ਵੀ ਜਰੂਰ ਦੱਸੋ ਜੀ.

Leave a Reply

Your email address will not be published. Required fields are marked *