ਜੇਕਰ ਤੁਹਾਡਾ ਵੀ ਖਾਤਾ ਹੈ ਬੈਂਕ ਦੇ ਵਿਚ ਤਾ ਜਰੂਰ ਦੇਖੋ ਇਹ ਖ਼ਬਰ !

खेलकुद मनाेरञ्जन राजनीति समाचार समाज

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰ ਜਾ ਬ ਨੈਸ਼ਨਲ ਬੈਂਕ ਨੇ ਸੋਮਵਾਰ ਨੂੰ ਕਰਜ਼ਿਆਂ ਲਈ ਰੈਪੋ-ਲਿੰਕਡ ਵਿ ਆ ਜ ਦੀ ਦਰ (RLLR) ਨੂੰ 0.15 ਪ੍ਰਤੀਸ਼ਤ ਵਧਾ ਕੇ 6.80 ਪ੍ਰਤੀਸ਼ਤ ਕਰ ਦਿੱਤਾ ਹੈ। ਇਹ ਨਵੀਂਆਂ ਦਰਾਂ 1 ਸਤੰਬਰ ਲਾਗੂ ਹੋ ਗਈਆਂ ਹਨ, ਇਸ ਵਾਧੇ ਦੇ ਬਾਅਦ ਬੈਂਕ ਦਾ RLLR 6.65 ਪ੍ਰਤੀਸ਼ਤ ਤੋਂ ਵਧ ਕੇ 6.80 ਪ੍ਰ ਤੀ ਸ਼ ਤ ਹੋ ਗਿਆ ਹੈ। ਹਾਊਸਿੰਗ, ਸਿੱਖਿਆ, ਵਾਹਨ, ਸੂਖਮ ਅਤੇ ਛੋਟੇ ਉਦਯੋਗਾਂ ਦੇ ਸਾਰੇ ਨਵੇਂ ਕ ਰ ਜ਼ੇ RLLR ਨਾਲ ਜੁੜ ਗਏ ਹਨ, ਉੱਥੇ ਹੀ PNB ਨੇ ਆਪਣੀ ਅ ਧਾ ਰ ਦਰ ਨੂੰ 0.10 ਪ੍ਰਤੀਸ਼ਤ ਤੋਂ ਘਟਾ ਕੇ 8.90 ਪ੍ਰਤੀਸ਼ਤ ਕਰ ਦਿੱਤਾ ਹੈ।

ਦੱਸ ਦਈਏ, ਕਿ ਪੰ ਜਾ ਬ ਨੈਸ਼ਨਲ ਬੈਂਕ ਦੇ ਰੈਪੋ ਨਾਲ ਜੁੜੀ ਵਿ ਆ ਜ ਦਰ ਵਿੱਚ ਵਾਧਾ ਹੋਣ ਨਾਲ ਹੋਮ ਲੋਨ ਜਾਂ ਆਟੋ ਲੋਨ ਲੈਣਾ ਮਹਿੰਗਾ ਹੋ ਜਾਵੇਗਾ , ਦੱਸ ਦੇਈਏ, ਕਿ ਕਰਜ਼ਾ EMI ਦੇ ਉਤੇ ਛੋਟ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਅੱਜ ਹੋਵੇਗੀ, ਲਾਕਡਾਊਨ ਤੋਂ ਬਾਅਦ RBI ਨੇ 3 ਮਹੀਨਿਆਂ ਲਈ ਕਰਜ਼ਾ ਮੁਆਫੀ ਦੀ ਘੋ ਸ਼ ਣਾ ਕੀਤੀ ਸੀ, ਪਰ ਬਾਅਦ ਦੇ ਵਿਚ ਇਸ ਮਿਆਦ ਨੂੰ 3 ਮਹੀਨਿਆਂ ਲਈ ਹੋਰ ਵ ਧਾ ਦਿੱਤਾ ਗਿਆ ਸੀ। ਪਟੀਸ਼ਨ-ਕਰਤਾ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ, ਕਿ ਕੋਰੋਨਾ ਸੰਕਟ ਦੇ ਵਿੱਚ ਮੁਸ਼ਕਿਲ ਆਰਥਿਕ ਸਥਿਤੀਆਂ ਦੇ ਮੱਦੇ-ਨਜ਼ਰ ਮੋਰੇਟੋਰੀਅਮ ਦੀ ਸਹੂਲਤ ਦਿੱਤੀ ਗਈ ਸੀ, ਉਹ ਹਾਲੇ ਖ਼ ਤ ਮ ਨਹੀਂ ਹੋਈ ਹੈ। ਇਸ ਸਥਿਤੀ ਦੇ ਵਿੱਚ ਮੋਰੇਟੋਰੀਅਮ ਦੀ ਸਹੂਲਤ ਇਸ ਸਾਲ ਦਸੰਬਰ ਤੱਕ ਵ ਧਾ ਈ ਜਾਣੀ ਚਾਹੀਦੀ ਹੈ,,

ਦੱਸ ਦੇਈਏ, ਕਿ ਇਸ ਸਬੰਧੀ ਪਿਛਲੇ ਹ ਫ ਤੇ PNB ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜ-ਕਾਰੀ ਅਧਿਕਾਰੀ ਐਸ ਐਸ ਮੱਲੀਕਾਰਜੁਨ ਰਾਓ ਨੇ ਵੀ ਡੀ ਓ ਕਾਨਫਰੰਸਿੰਗ ਰਾਹੀਂ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, ਕਿ ਜੂਨ ਤੱਕ ਅਸੀਂ ਕੁੱਲ 7.21 ਲੱਖ ਕ ਰੋ ੜ ਰੁਪਏ ਦਾ ਕਰਜ਼ਾ ਦਿੱਤਾ ਸੀ । ਇਸ ਦੇ ਵਿੱਚ MSME (ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ) ਨੂੰ ਦਿੱਤਾ ਗਿਆ ਕ ਰ ਜ਼ਾ 1.27 ਲੱਖ ਕਰੋੜ ਰੁਪਏ ਸੀ। ਇਨ੍ਹਾਂ ਦੇ ਵਿਚੋਂ 14 ਪ੍ਰਤੀਸ਼ਤ NPA (ਗੈਰ-ਪ੍ਰਦਰਸ਼ਨਕਾਰੀ ਸੰਪਤੀਆਂ) ਹਨ। ਇਨ੍ਹਾਂ ਨੂੰ ਦੇਖ ਦੇ ਹੋਏ ਸਾਡਾ ਮੋਟਾ ਅਨੁਮਾਨ ਇਹ ਹੈ, ਕਿ ਕਰਜ਼ੇ ਦਾ ਲਗਭਗ 5 ਤੋਂ 6 ਪ੍ਰਤੀਸ਼ਤ ਪੁਨਰ ਗਠਨ ਕਰਨ ਦੇ ਯੋਗ ਹੋਵੇਗਾ, ਉਨ੍ਹਾਂ ਕਿਹਾ 5-6 ਪ੍ਰਤੀਸ਼ਤ ਤਕਰੀਬਨ 40,000 ਕ ਰੋ ੜ ਰੁਪਏ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *