ਹੁਣੇ ਹੁਣੇ ਬੱਬੂ ਮਾਨ ਬਾਰੇ ਆਈ ਵੱਡੀ ਖ਼ਬਰ ਤੋੜੀ ਚੁੱਪ ਕਿਹਾ ਹੁਣ !

खेलकुद मनाेरञ्जन राजनीति समाचार समाज

ਇੰਟਰਨੈੱਟ ‘ਦੇ ਉਤੇ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣੀ ਹੋਈ ਹੈ, ਦਰ-ਅਸਲ ਇਸ ਸਮੇਂ ਸੋਸਲ ਮੀਡੀਆ ‘ਦੇ ਉਤੇ ਮੈਂਡੀ ਤੱਖਰ ਦੀ ਇੱਕ ਫੇਕ ਅਸ਼ਲੀਲ ਵੀ ਡੀ ਓ ਕਾਫ਼ੀ ਵਾਇਰਲ ਹੋ ਰਹੀ ਹੈ। ਸ਼ਰਾਰਤੀ ਅਨਸਰਾਂ ਦੇ ਵਲੋਂ ਕੀਤੀ ਗਈ, ਇਸ ਹਰਕਤ ਦੇ ਉਤੇ ਮੈਂਡੀ ਤੱਖਰ ਨੇ ਵੀ ਸ਼ਿਕਾਇਤ ਦ ਰ ਜ ਕਰਵਾਈ ਹੈ, ਉਥੇ ਪੰ ਜਾ ਬੀ ਸੰਗੀਤ ਅਤੇ ਫ਼ਿਲਮ ਜਗਤ ਤੋਂ ਵੀ ਮੈਂਡੀ ਤੱਖਰ ਨੂੰ ਵੱਡੀ ਸੁ ਪੋ ਰ ਟ ਮਿਲੀ ਹੈ,

ਗਾਇਕ ਬੱਬੂ ਮਾਨ ਨੇ ਵੀ ਮੈਂਡੀ ਤੱ ਖ ਰ ਦੀ ਸੁਪੋਰਟ ਕਰਦਿਆਂ ਇਕ ਸਟੋਰੀ ਇੰਸਟਾਗ੍ਰਾਮ ਦੇ ਉਤੇ ਸਾਂਝੀ ਕੀਤੀ ਹੈ, ਜਿਸ ’ਦੇ ਵਿਚ ਬੱਬੂ ਮਾਨ ਲਿਖਦੇ ਹਨ, ‘ਮੈਂਡੀ ਤੱਖਰ ਬ ਹੁ ਤ ਚੰਗੀ ਆਰਟਿਸਟ ਹੈ, ਪਿਛਲੇ ਦਿਨੀਂ ਕਿਸੇ ਨੇ ਫੇਕ ਵੀ ਡੀ ਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਡੇ ਨਾਲ ‘ਏਕਮ’ ਫ਼ਿਲਮ ਦੇ ਵਿਚ ਕੰਮ ਕੀਤਾ, ਬੜੀ ਫ਼ਕੀਰ ਬਿ ਰ ਤੀ ਦੀ ਕਲਾਕਾਰ ਹੈ। ਆਓ ਇਨ੍ਹਾਂ ਚੀਜ਼ਾਂ ਤੋਂ ਕਿਨਾਰਾ ਕਰੀਏ, ਅੱਛੇ ਸ ਮਾ ਜ ਦੀ ਸਿਰਜਣਾ ਕਰੀਏ, ਸਮਾਜਿਕ ਮੀਡੀਆ ਨੂੰ ਚੰਗੇ ਕੰਮ ਲਈ ਵਰਤੀਏ ਤੇ ਬਹੁਤਾ ਵਕਤ ਕਿਤਾਬਾਂ ਪੜ੍ਹਨ ’ਦੇ ਵਿਚ ਗੁਜ਼ਾਰੀਏ, ਆਓ ਹੱਕ ਸੱਚ ਦੀ ਗੱਲ ਕਰੀਏ। ਬੇਈਮਾਨ।

ਜਾਣਕਾਰੀ ਲਈ ਤੁਹਾਨੂੰ ਦੱਸ ਦੇ ਈ ਏ ਕਿ ਬੱਬੂ ਮਾਨ ਤੋਂ ਪਹਿਲਾਂ ਹੋਰ ਕਈ ਕਲਾਕਾਰਂ ਨੇ ਮੈਂਡੀ ਤੱ ਖਰ ਦੀ ਸੁਪੋਰਟ ਦੇ ਵਿਚ ਪੋਸਟਾਂ ਪਾਈਆਂ ਸਨ,। ਕਰਨ ਔਜਲਾ, ਸਿੱਧੂ ਮੂਸੇ ਵਾਲਾ, ਦਿ ਲ ਜੀ ਤ ਦੋਸਾਂਝ, ਸੋਨਮ ਬਾਜਵਾ ਤੇ ਹੋਰ ਕਈ ਕਲਾਕਾਰਾਂ ਵਲੋਂ ਮੈਂਡੀ ਤੱਖਰ ਦੀ ਸੁਪੋਰਟ ਦੇ ਵਿਚ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਮੈਂਡੀ ਵਲੋਂ ਆਪਣੇ ਇੰਸਟਾਗ੍ਰਾਮ ਸਟੋਰੀਜ਼ ਦੇ ਵਿਚ ਸਾਂਝੀਆਂ ਵੀ ਕੀਤਾ ਗਿਆ ਹੈ, ਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਅਜਿਹੀ ਹੀ ਹਰਕਤ ਕਿਸੇ ਨੇ ਅਦਾਕਾਰਾ ਸੋਨਮ ਬਾਜਵਾ ਨਾਲ ਕੀਤੀ ਸੀ। ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ

Leave a Reply

Your email address will not be published. Required fields are marked *