ਵੱਡੀ ਖੁਸ਼ਖਬਰੀ ਸਤਿੰਦਰ ਸਰਤਾਜ ਦੇ ਘਰੋਂ !

खेलकुद मनाेरञ्जन समाचार समाज

ਗੁਰਮੁਖੀ ਦੇ ਬੇਟੇ ਸਤਿੰਦਰ ਸਰਤਾਜ ਨੂੰ ਜ ਨ ਮ-ਦਿਨ ਦੀਆਂ ਵਧਾਈਆਂ ਜੀ ਗਾਇਕ ਸਤਿੰਦਰ ਸਰਤਾਜ ਦਾ ਅੱਜ ਜ ਨ ਮ ਦਿਨ ਹੈ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਸੋ ਸ਼ ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਨੇ ਵੀ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਰਤਾਜ ਨੂੰ ਜ ਨ ਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤਿੰਦਰ ਸਰਤਾਜ ਪੰ ਜਾ ਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ । ਜਿਸ ਦੇ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।ਸਤਿੰਦਰ ਸਰਤਾਜ ਦਾ ਜਨਮ 1982 ‘ਚ ਬਜਰਾਵਰ ਹੁਸ਼ਿਆਰ ਪੁਰ ‘ਦੇ ਵਿਚ ਹੋਇਆ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ।ਆਪਣੀ ਮੁੱ ਢ ਲੀ ਪੜ੍ਹਾਈ ਬਜਰਾਵਰ ਤੋਂ ਹੀ ਹਾਸਲ ਕੀਤੀ । ਦੱਸ ਦਈਏ ਕਿ ਉਨ੍ਹਾਂ ਦਾ ਵਿ ਆ ਹ 9 ਦਸੰਬਰ 2010’ਚ ਗੌਰੀ ਨਾਲ ਹੋਇਆ । ਉਨ੍ਹਾਂ ਨੇ ਮੁੱਢਲੀ ਪ ੜ੍ਹਾ ਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ ਦੇ ਵਿਚ ਕੀਤਾ ਅਤੇ ਸੂਫ਼ੀ ਮਿਊਜ਼ਿਕ ਦੇ ਵਿਚ ਡਿਗਰੀ ਵੀ ਕੀਤੀ । ਉਹ ਅਜਿਹੇ ਗਾਇਕ ਹਨ ਜੋ ਪੰ ਜਾ ਬੀ ਮਿਊਜ਼ਿਕ ‘ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਰਹੇ ਹਨ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ,

ਸਤਿੰਦਰ ਸਰਤਾਜ , ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੀ ਅੰਤਾਕਸ਼ਰੀ ਸ਼ੋਅ ‘ਦੇ ਵਿਚ ਵੀ ਪਰਫਾਰਮ ਕੀਤਾ ਸੀ । ਉਨ੍ਹਾਂ ਨੂੰ ਸਿੰਗਿਗ ਅਤੇ ਸ਼ਾਇਰੀ ਲਈ ਕਈ ਮਾਣ ਸ ਨ ਮਾ ਨ ਵੀ ਮਿਲੇ ਹਨ । ਲੰਡਨ ਦੇ ਰਾਇਲ ਅਲਬਰਟਾ ਹਾਲ ‘ਦੇ ਵਿਚ ਵੀ ਪਰਫਾਰਮ ਕੀਤਾ ਜੋ ਕਿ ਸਾਰੇ ਪੰਜਾਬੀਆਂ ਲਈ ਬੁਹਤ ਮਾਣ ਦੀ ਗੱਲ ਹੈ । ਕਿਉਂਕਿ ਨੂੰ ਉੱਥੇ ਸਿਰੇ ਦੇ ਕਲਾ ਕਾਰ ਹੀ ਪਰਫਾਰਮ ਕਰਦੇ ਹਨ । ਸਤਿੰਦਰ ਸਰਤਾਜ ਇੰਝ ਹੀ ਪੰਜਾਬੀਆਂ ਦਾ ਨਾਂਅ ਰੌ ਸ਼ ਨ ਕਰਦੇ ਰਹਿਣਗੇ ਇਹੀ ਸਾਡੀ ਕਾਮਨਾ ਹੈ ਇਕ ਸ਼ੇਅਰ ਬਣਦਾ ਦੀ ਵੀਰ ਸਤਿੰਦਰ ਸਰਤਾਜ ਲਈ ਵੱਧ ਤੋਂ ਵੱਧ ਸ਼ੇ ਅ ਰ ਕਰੋ ਜੀ।

Leave a Reply

Your email address will not be published. Required fields are marked *