ਪੰਜਾਬ ਦੇ ਇਸ ਪਿੰਡ ‘ਚ ਲੱਗੇ ਜਿੰਦਰੇ, ਪੂਰਾ ਪਿੰਡ ਹੋਗਿਆ ਖਾਲੀ

ਤਾਜਾ ਜਾਣਕਾਰੀ ਵਾਇਰਲ

ਖੇਤੀ ਬਾੜੀ ਕਾਨੂੰਨ ਦੇ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ। ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਦਿੱਲੀ ਪਹੁੰਚੇ ਹੋਏ ਹਨ। ਪੰਜਾਬ ਦਾ ਇੱਕ ਪਿੰਡ ਅਜਿਹਾ ਵੀ ਹੈ ਜੋ ਸਾਰਾ ਹੀ ਅੰਦੋਲਨ ਵਿੱਚ ਗਿਆ ਹੋਇਆ ਹੈ। ਪਿੰਡ ਦੇ ਕਿਸਾਨ ਦਿੱਲੀ ਚਲੇ ਜਾਣ ਦੇ ਕਾਰਨ ਫਸਲਾਂ ਸੁੱਕ ਰਹੀਆਂ ਹਨ, ਕਿਉਂ ਕਿ ਇੱਥੇ ਕਣਕ ਦੀ ਫਸਲ ਨੂੰ ਪਾਣੀ ਦੇਣ ਵਾਲਾ ਕੋਈ ਨਹੀਂ।

ਕਿਸਾਨ ਆਪਣੇ ਨਾਲ ਤਿੰਨ ਤੋਂ ਚਾਰ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹੋਏ ਹਨ, ਉਹ ਰਹਿਣ ਲਈ ਕੰਬਲ, ਝੌਂਪੜੀ ਤੇ ਹੋਰ ਚੀਜ਼ਾਂ ਵੀ ਲੈ ਕੇ ਆਏ ਹਨ।ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਰਾਏ ਪੁਰ ਖੁਰਦ ਪਿੰਡ ਦੀ ਅਬਾਦੀ ਲਗ ਪਗ 8 ਹਜ਼ਾਰ ਹੈ ਪਰ ਇਨ੍ਹਾਂ ਦਿਨਾਂ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਚੁੱਪ ਪੱਸਰੀ ਹੈ। ਘਰਾਂ ਅੱਗੇ ਤਾਲੇ ਲਟਕ ਰਹੇ ਹਨ, ਕਿਉਂ ਕਿ ਇੱਥੋਂ ਦੇ ਬਹੁਤੇ ਕਿਸਾਨ ਦਿੱਲੀ ਵਿੱਚ ਅੰਦੋਲਨ ਕਰ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਫਸਲਾਂ ਪੈਦਾ ਕਰਨ ਨਾਲ ਕੋਈ ਫਾਇਦਾ ਨਹੀਂ ਹੋਏਗਾ ਤਾਂ ਫਿਰ ਇੱਥੇ ਰੁਕਣ ਦਾ ਕੀ ਫਾਇਦਾ ਹੈ। ਕਿਸਾਨਾਂ ਦਾ ਤਰਕ ਹੈ ਕਿ ਉਹ ਇਥੇ ਲੰਬੀ ਲ-ੜਾਈ ਲਈ ਆਏ ਹਨ ਤੇ ਕਾਨੂੰਨ ਵਾਪਸ ਨਾ ਆਉਣ ਤੱਕ ਵਾਪਸ ਨਹੀਂ ਜਾਣਗੇ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *