ਚੂਹਿਆਂ ਨੂੰ ਘਰ ਚੋ ਬਾਹਰ ਕੱਢਣ ਦਾ ਇੱਟ ਵਰਗਾ ਪੱਕਾ ਤਰੀਕਾ ਤੁਹਾਡੇ ਘਰ ਨੇੜੇ ਵੀ ਨਹੀਂ ਆਉਣਗੇ ਚੂਹੇ

ਦੇਸੀ ਨੁਸਖੇ ਵਾਇਰਲ

ਘਰਾਂ ਦੇ ਵਿੱਚ ਜੇ ਕਰ ਚੂਹੇ ਵੜ ਜਾਣ ਤਾਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸਾਹਮਣੇ ਆਉਂਦੀਆਂ ਹਨ। ਕਿਉਂ ਕਿ ਇਹ ਚੂਹੇ ਬਹੁਤ ਹੀ ਜ਼ਿਆਦਾ ਤੰਗ ਕਰਦੇ ਹਨ। ਜੇ ਕਰ ਕੱਪੜਿਆਂ ਦੀ ਅਲਮਾਰੀ ਦੇ ਵਿਚ ਵੜ ਜਾਣ ਤਾਂ ਇਹ ਖ਼ਰਾਬ ਕਰ ਦਿੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ। ਪਰ ਸਭ ਤੋਂ ਵੱਡੀ  ਪਰੇ ਸ਼ਾਨੀ   ਇਹ ਹੁੰਦੀ ਹੈ ਕਿ ਇਨ੍ਹਾਂ ਚੂਹਿਆਂ ਨੂੰ ਘਰ ਦੇ ਵਿਚੋਂ ਬਾਹਰ ਕਿਵੇਂ ਕੱਢਿਆ ਜਾਵੇ।

ਚੂਹਿਆਂ ਨੂੰ ਬਿਨ੍ਹਾਂ   ਮਾ ਰਨ   ਵਾਲੀ ਦਵਾਈ ਦਿੱਤੇ ਜਾਂ ਇਨ੍ਹਾਂ ਨੂੰ ਫ਼ੜਨ ਤੋਂ ਬਿਨ੍ਹਾਂ ਚੂਹਿਆਂ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਆਸਾਨੀ ਦੇ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਸਭ ਤੋਂ ਆਸਾਨ ਅਤੇ ਸਸਤਾ ਘਰੇਲੂ ਨੁਸਖਾ ਇਹ ਹੈ ਕਿ ਚੂਹਿਆਂ ਨੂੰ ਬਾਹਰ ਕੱਢਣ ਦੇ ਲਈ ਪੁਦੀਨੇ ਦੀ ਵਰਤੋਂ ਕਰੋ। ਕਿਉਂ ਕਿ ਪੁਦੀਨੇ ਦੀ ਸੁਗੰਧ ਚੂਹੇ ਬਿਲ ਕੁਲ ਵੀ ਪਸੰਦ ਨਹੀਂ ਕਰ ਪਾਉਂਦੇ। ਜਿੱਥੇ ਪੁਦੀਨੇ ਦੀ ਸੁਗੰਧ ਹੁੰਦੀ ਹੈ ਉਹ ਓਥੋਂ ਚਲੇ ਜਾਂਦੇ ਹਨ।

ਇਸ ਲਈ ਘਰ ਦੇ ਹਰ ਕੋਨੇ ਦੇ ਵਿਚ ਰੂਈਂ ਵਿਚ ਪੂਦੀਨੇ ਨੂੰ ਲਪੇਟ ਕੇ ਰੱਖ ਲਵੋ। ਅਜਿਹਾ ਕਰਨ ਦੇ ਨਾਲ ਚੂਹੇ ਬਾਹਰ ਆ ਜਾਣ ਗੇ। ਦੂਜਾ ਘਰੇਲੂ ਨੁਸਖਾ ਲਾਲ ਮਿਰਚ ਹੈ। ਲਾਲ ਮਿਰਚ ਦੀ ਵਰਤੋਂ ਕਰਨ ਦੇ ਨਾਲ ਬਹੁਤ ਜਲਦੀ ਅਸਾਨੀ ਦੇ ਨਾਲ ਚੂਹੇ ਭੱਜ ਜਾਣ ਗੇ। ‌ ਜਿੱਥੇ ਚੂਹੇ ਰਹਿੰਦੇ ਹਨ ਓਸ ਥਾਂ ਤੇ ਲਾਲ ਮਿਰਚ ਦਾ ਪਾਊਡਰ ਰੱਖ ਲਵੋ। ਲਾਲ ਮਿਰਚ ਦੇ ਪਾਊਡਰ ਦੀ ਸੁਗੰਧ ਆਉਣ ਤੇ ਚੂਹੇ ਉਥੋਂ ਤੁਰੰਤ ਭੱਜ ਜਾਣਗੇ।

ਹੋਰ ਨੁਸਖਿਆਂ ਦੇ ਲਈ ਤੁਸੀਂ ਥੱਲੇ ਵੀਡੀਓ ਦੇਖ ਸਕਦੇ ਹੋ ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *