ਕਰਲੋ ਘਿਓ ਨੂੰ ਭਾਂਡਾ-ਪੰਜਾਬ ਚ ਬਿਜਲੀ ਬਿਲਾਂ ਦੇ ਬਾਰੇ ਆਈ ਇਹ ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ ਵਾਇਰਲ

ਸੂਬੇ ਦੇ ਅੰਦਰ ਕਿਸੇ ਨਾ ਕਿਸੇ ਮਹਿਕਮੇ ਦੀ ਕੋਈ ਨਾ ਕੋਈ ਘਟਨਾ ਸੁਣਨ ਨੂੰ ਮਿਲ ਹੀ ਜਾਂਦੀ ਹੈ। ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ। ਵਿਭਾਗਾਂ ਦੇ ਵੱਲੋਂ ਆਪਣੀ ਲਾ ਪਰਵਾਹੀ ਕਾਰਨ ਲੋਕਾਂ ਨੂੰ ਪਰੇ-ਸ਼ਾਨ ਕੀਤਾ ਜਾ ਰਿਹਾ ਹੈ। ਕਰੋਨਾ ਦੇ ਚਲਦੇ ਹੀ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਦੇ ਵਿੱਚੋਂ ਲੰਘ ਰਹੇ ਹਨ। ਉੱਥੇ ਹੀ ਹੁਣ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਸਭ ਨੂੰ ਹੈਰਾਨੀ ਹੋ ਰਹੀ ਹੈ।

ਵਿਸ਼ਵ ਅੰਦਰ ਚੱਲ ਰਹੀ ਆਰਥਿਕ ਮੰਦੀ ਦੇ ਕਰ ਕੇ ਲੋਕਾਂ ਵੱਲੋਂ ਇਕ ਮਹੀਨੇ ਦਾ ਘਰ ਦਾ ਗੁਜ਼ਾਰਾ ਕਰਨਾ ਮੁਸ਼-ਕਿਲ ਹੋ ਗਿਆ ਹੈ , ਉਥੇ ਹੀ ਬਿਜਲੀ ਵਿਭਾਗ ਦੇ ਵੱਲੋਂ ਲੋਕਾਂ ਨੂੰ ਦੋ ਮਹੀਨੇ ਦੀ ਬਜਾਏ ਤਿੰਨ ਮਹੀਨਿਆਂ ਦੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਭੁਲੱਥ ਹਲਕੇ ਤੋਂ ਜਿੱਥੇ ਰਾਜ ਪਾਵਰ ਕਾਮ ਕਾਰਪੋਰੇਸ਼ਨ ਲਿਮ: ਭੁਲੱਥ ਦੇ ਵੱਲੋਂ ਹਲਕੇ ਦੇ ਘਰਾਂ ਅਤੇ ਕਮਰਸ਼ੀਅਲ ਬਿਜਲੀ ਖ਼ਪਤ ਕਾਰਾਂ ਦੇ ਬਿਜਲੀ ਬਿੱਲ 2 ਮਹੀਨੇ ਦੀ ਬਜਾਏ 3 ਮਹੀਨੇ ਬਾਅਦ ਭੇਜ ਕੇ ਜਿੱਥੇ ਖ਼ਪਤ ਕਾਰਾਂ ਦੀ ਲੁੱਟ ਕੀਤੀ ਉੱਥੇ ਮਹਿਕਮੇ ਨੂੰ ਵੱਡੇ ਮਾਰਜਨ ਵਿੱਚ ਰਿਕਾਰਡ ਤੋੜ ਵਾਧਾ ਹੋਇਆ।

ਦੋ ਮਹੀਨੇ ਦੀ ਬਜਾਏ ਤਿੰਨ ਮਹੀਨੇ ਦੇ ਬਿੱਲਾਂ ਨੂੰ ਖਪਤ ਕਾਰਾਂ ਦੀ ਪਹੁੰਚ ਤੋਂ ਬਾਹਰ ਮੰਨਿਆ ਜਾ ਰਿਹਾ ਹੈ। ਭੁਲੱਥ ਹਲਕੇ ਦੇ ਲੋਕ ਇਨ੍ਹਾਂ ਬਿੱਲਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਪਾਏ ਜਾ ਰਹੇ ਹਨ। ਕਿਉਂ ਕਿ ਆਰਥਿਕ ਮੰਦੀ ਦੇ ਚਲਦੇ ਹੋਏ ਲੋਕਾਂ ਲਈ ਬਿੱਲਾਂ ਦੀ ਭਰ ਪਾਈ ਕਰਨਾ ਬਹੁਤ ਹੀ ਮੁਸ਼-ਕਲ ਹੈ। ਹਲਕੇ ਦੇ ਲੋਕਾਂ ਦੇ ਵੱਲੋਂ ਬਿਜਲੀ ਵਿਭਾਗ ਨੂੰ ਬਿੱਲਾ ਬਾਰੇ ਜਾਣ ਕਾਰੀ ਦੇਣ ਦੇ ਲਈ ਕਿਹਾ ਗਿਆ । ਜਿਹੜੇ ਖ਼ਪਤ ਕਾਰਾਂ ਘੱਟ ਯੂਨਿਟ ਦਰਜ ਹੁੰਦੀ ਸੀ ਉਹ 3 ਮਹੀਨੇ ਦਾ ਬਿੱਲ ਆਉਣ ਕਰਕੇ ਉਸ ਦੇ ਯੂਨਿਟ ਰੇਟ ਵਿੱਚ ਚੋਖਾਂ ਯੂਨਿਟ ਰੇਟ ਪੈਂਦਾ ਹੈ।

ਇਸ ਸਬੰਧੀ ਐਸ ਡੀ ਓ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਜੋ ਬਿੱਲ਼ ਖਪਤ ਕਾਰਾਂ ਨੂੰ ਭੇਜੇ ਗਏ ਹਨ , ਉਹ ਵਰਤੋਂ ਕੀਤੇ ਯੁਨਿਟ ਦੇ ਹਿਸਾਬ ਦੇ ਨਾਲ ਹੀ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕੰਪਿਊਟਰ ਨੇ ਗ਼ਲਤ ਦਰਸਾਇਆ ਹੈ। ਅਗਰ ਖਪਤ ਕਾਰ ਇਹਨਾਂ ਬਿੱਲਾਂ ਨੂੰ ਕਿਸਤਾਂ ਦੇ ਵਿਚ ਜਮਾਂ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪਵੇਗਾ। ਲੋਕਾਂ ਨੇ ਕਿਹਾ ਹੈ ਕਿ ਸਾਨੂੰ ਇਹ ਬਿੱਲ ਭੇਜ ਕੇ ਸਾਡੀ ਲੁੱਟ ਕੀਤੀ ਜਾ ਰਹੀ ਹੈ, ਅਤੇ ਮਹਿਕਮੇ ਨੂੰ ਇਸ ਦਾ ਫ਼ਾਇਦਾ ਹੋ ਰਿਹਾ ਹੈ। ਮਹਿਕਮੇ ਅਨੁਸਾਰ 0 ਤੋਂ 2 ਕਿਲੋ ਵਾਟ ਦਾ 0 ਤੋਂ 100 ਯੂਨਿਟ ਤੱਕ 4 ਰੁਪਏ ਪਰ ਯੂਨਿਟ, 101 ਯੂਨਿਟ ਤੋਂ 300 ਯੂਨਿਟ ਤੱਕ 6.59 ਰੁਪਏ, 300 ਤੋਂ ਉੱਪਰ ਯੂਨਿਟਾਂ ਤੇ 7.20 ਰੁਪਏ ਖਪਤ ਕਾਰ ਅਦਾ ਕਰਦਾ ਹੈ ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *