ਸਾਲ 2020 ਪੂਰੀ ਦੁਨੀਆ ਦੇ ਲਈ ਕਿਸੇ ਤਰਾਸਦੀ ਤੋਂ ਘੱਟ ਨਹੀਂ ਰਿਹਾ ਹੈ।ਕੋਰੋਨਾ ਮਹਾਂ ਮਾਰੀ (Corona epidemic) ਨੇ ਵਿਸ਼ਵ ਭਰ ਦੇ ਲੋਕਾਂ ਦੀ ਜ਼ਿੰਦਗੀ ਪਟਰੀ ਤੋਂ ਲਾਹ ਦਿੱਤੀ ਹੈ।ਇਸ ਸਾਲ ਦੇ ਵਿਚ ਬਹੁਤ ਲੋਕ ਨੌਕਰੀ ਤੋਂ ਬੇ ਰੁਜ਼ਗਾਰ ਅਤੇ ਘਰ ਤੋਂ ਬੇ ਘਰ ਹੋ ਗਏ ਹਨ। ਹੁਣ ਜਿਵੇਂ-ਜਿਵੇਂ ਇਹ ਸਾਲ ਖ਼ਤਮ ਹੋਣ ਦੀ ਕਗਾਰ ਉੱਤੇ ਪਹੁੰਚ ਰਿਹਾ ਹੈ।ਅਸੀਂ ਸਾਰੇ ਅਗਲੇ ਸਾਲ ਦੇ ਵਿਚ ਸਭ ਕੁੱਝ ਠੀਕ ਹੋਣ ਦੀ ਉਮੀਦ ਲਗਾਈ ਬੈਠੇ ਹਾਂ।ਕੋਰੋਨਾ ਤੋਂ ਇਲਾਵਾ ਸਾਨੂੰ ਕੁਦਰਤੀ ਆਫ਼ਤਾਂ ਦੇ ਨਾਲ ਵੀ ਨਿਪਟਣਾ ਪਿਆ ਹੈ।
ਨਿਕੋਲਸ ਔਜੁਲਾ (Nicolas Aujula)ਨਾਮਕ ਇੱਕ ਮਨੋ ਵਿਗਿਆਨਕ ਨੇ ਅਗਲੇ ਸਾਲ ਦੇ ਦਸਤਕ ਦੇਣ ਤੋਂ ਪਹਿਲਾਂ ਹੀ ਕਈ ਭਵਿੱਖ ਬਾਣੀ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਔਜੁਲਾ ਕੋਰੋਨਾ ਮਹਾਂ ਮਾਰੀ ਦੀ ਵੀ ਭਵਿੱਖ ਬਾਣੀ ਕਰਨ ਦਾ ਦਾਅਵਾ ਕਰ ਚੁੱਕੇ ਹਨ। ਸਾਲ 2021 ਦੇ ਸ਼ੁਰੂ ਹੋਣ ਤੋਂ ਪਹਿਲਾਂ ਨਿਕੋਲਸ ਔਜੁਲਾ ਨਵੀਂ ਭਵਿੱਖ ਬਾਣੀ ਦੇ ਸੱਚ ਹੋਣ ਦਾ ਦਾਅਵਾ ਕੀਤਾ ਹੈ।
ਸਾਲ 2021 ਲਈ ਨਿਕੋਲਸ ਔਜੁਲਾ ਦੀ ਪ੍ਰਮੁੱਖ ਭਵਿੱਖਵਾਣੀਆਂ –
ਦੁਨੀਆ ਭਰ ਦੇ ਵਿੱਚ ਵੱਡੇ ਪੱਧਰ ਉੱਤੇ ਅਸ਼ਾਂਤੀ ਦਾ ਮਾਹੌਲ ਬਰਕਰਾਰ ਰਹੇਂਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਗਲੇ ਦੋ ਤੋਂ ਲੈ ਕੇ ਤਿੰਨ ਸਾਲਾਂ ਤੱਕ ਜਾਰੀ ਰਹੇਂਗਾ।-
ਇਸ ਦੇ ਨਾਲ ਹੀ ਉਨ੍ਹਾਂ ਨੇ ਪਿਗ ਫਲੂ ਰੋਗ ਦੇ ਬਾਰੇ ਦੇ ਵਿੱਚ ਵੀ ਦੱਸਿਆ ਹੈ। ਉਹ ਕਹਿੰਦਾ ਹੈ ਕਿ ਹਾਲਾਂ ਕਿ ਇਹ ਕਿਸੇ ਹੋਰ ਵਾਇਰਸ ਦੀ ਤਰ੍ਹਾਂ ਪ੍ਰਤੀਤ ਨਹੀਂ ਹੁੰਦਾ ਹੈ ਪਰ ਫਿਰ ਵੀ ਦੁਨੀਆਂ ਪਰੇਸ਼ਾਨ ਹੋਵੇਗੀ।
ਔਜੁਲਾ ਨੇ ਆਪਣੀ ਭਵਿੱਖ ਬਾਣੀ ਦੇ ਵਿੱਚ ਇੱਕ ਵੱਡੇ ਨੇਤਾ ਦੇ ਕਤਲ ਹੋਣ ਦੀ ਗੱਲ ਕਹੀ ਹੈ ਪਰ ਉਸ ਦਾ ਨਾਮ ਨਹੀਂ ਦੱਸਿਆ ਹੈ।
ਇਕ ਵੱਡਾ ਸੈਕਸ ਸਕੈਂਡਲ ਵਿਸ਼ਵ ਸ਼ਿਖਰ ਸੰਮੇਲਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।ਉਹਨਾਂ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਦੱਖਣੀ ਯੂਰਪ, ਮੱਧ ਪੂਰਵ ਅਤੇ ਅਫਰੀਕਾ ਦੀ ਰਾਜ ਨੀਤੀ ਦੇ ਵਿਚ ਬਦਲਾਅ ਦੇਖਣ ਨੂੰ ਮਿਲਣਗੇ।
ਨਿਕੋਲਸ ਦਾ ਮੰਨਣਾ ਹੈ ਕਿ ਉਹ ਆਪਣੇ ਪਿਛਲੇ ਜੀਵਨ ਦੇ ਕਈ ਦ੍ਰਿਸ਼ ਵੇਖ ਸਕਦਾ ਹੈ। ਉਹ ਕਹਿੰਦੇ ਹੈ ਕਿ ਉਨ੍ਹਾਂ ਨੇ ਅਮਰੀਕੀ ਚੋਣ ਦੇ ਵਿੱਚ ਟਰੰਪ ਦੀ ਹਾਰ ਦੀ ਵੀ ਕਲਪਨਾ ਕੀਤੀ ਸੀ।
ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ
