ਤਿੰਨ ਨੌਜਵਾਨਾਂ ਨੇ ਹੀ ਮੁੰਬਈ ਚ ਜਾ ਕੇ ਘੇਰ ਲਿਆ ਅੰਬਾਨੀ ਦਾ ਬੰਗਲਾ

ਤਾਜਾ ਜਾਣਕਾਰੀ ਵਾਇਰਲ

ਪੰਜਾਬ ਦੇ ਵਿੱਚ ਕਿਸਾਨਾ ਦੇ ਵੱਲੋ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਨਾ ਕਿ ਪੰਜਾਬ ਦੇ ਵਿੱਚ ਬਲ ਕਿ ਬਾਕੀ ਦੇ ਸੂਬਿਆ ਵਿੱਚ ਵੀ ਕਿਸਾਨਾ ਦਾ ਰੋਸ ਪ੍ਰਦਰਸ਼ਨ ਜਾਰੀ ਹੈ । ਜਿਸ ਤੋ ਬਾਅਦ ਹੁਣ ਇਸ ਕਿਸਾਨੀ ਅੰਦੋਲਨ ਦੀ ਗੂੰਜ ਮੁੰਬਈ ਤੱਕ ਜਾ ਪਹੁੰਚੀ ਹੈ ਜਿੱਥੇ ਕਿ ਨੌਜਵਾਨ ਕਿਸਾਨਾ ਦੇ ਵੱਲੋ ਅੰਬਾਨੀ ਦੇ ਸ਼ਾਹੀ ਬੰਗਲੇ ਦੇ ਬਾਹਰ ਹੱਥਾ ਵਿੱਚ ਬੈਨਰ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੈਨਰਾ ਦੇ ਉੱਪਰ ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਲਿਖਿਆ ਗਿਆ ਸੀ।

ਜਿਸ ਤੋ ਬਾਅਦ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸਕਿਊਰਟੀ ਦੇ ਵੱਲੋ ਨੌਜਵਾਨ ਕਿਸਾਨਾ ਤੋ ਪੁੱਛ ਗਿੱਛ ਵੀ ਕੀਤੀ ਗਈ ਹੈ ਜਿਸ ਦੀ ਕਿ ਵੀਡਿਉ ਸੋਸ਼ਲ ਮੀਡੀਆ ਉਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ ਤੌਰ ਉਤੇ ਦੇਖਿਆ ਜਾ ਸਕਦਾ ਹੈ ਕਿ ਕਿਵੇ ਨੌਜਵਾਨਾ ਦੇ ਵੱਲੋ ਹੱਥਾ ਵਿੱਚ ਕਿਸਾਨ ਮਜਦੂਰ ਏਕਤਾ ਜਿੰਦਾ ਬਾਦ ਵਾਲੇ ਬੈਨਰ ਫੜ ਕੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਜਮ ਕੇ ਨਾਅਰੇ ਬਾ ਜੀ ਕੀਤੀ ਜਾ ਰਹੀ ਹੈ ।

ਦੱਸ ਦਈਏ ਕਿ ਮੁਕੇਸ਼ ਅੰਬਾਨੀ ਭਾਰਤ ਦਾ ਸਭ ਤੋ ਅਮੀਰ ਵਿਅਕਤੀ ਹੈ ਅਤੇ ਰਿਲਾਇੰਸ ਇੰਡਸਟਰੀਜ ਦਾ ਮਾਲਕ ਹੈ ਅਤੇ ਕਿਸਾਨਾ ਦਾ ਮੰਨਣਾ ਹੈ ਕਿ ਅਮੀਰ ਕਾਰਪੋ ਰੇਟ ਘਰਾਣਿਆ ਦੇ ਕਹਿਣ ਤੇ ਹੀ ਸਰਕਾਰ ਵੱਲੋ ਇਹ ਕਿਸਾਨ ਵਿਰੋਧੀ ਖੇਤੀ ਬਿੱਲ ਲਿਆਦੇ ਗਏ ਹਨ ਜਿਸ ਦੇ ਨਾਲ ਸਾਰੀ ਕਿਰਸਾਨੀ ਅੰਬਾਨੀ ਤੇ ਅਡਾਨੀ ਦੇ ਹੱਥਾ ਵਿੱਚ ਚਲੇ ਜਾਵੇ ਗੀ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।
ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲਈ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ

Leave a Reply

Your email address will not be published. Required fields are marked *