ਘਰੇ ਯੂਰੀਆ ਤਿਆਰ ਕਰਨ ਦੇ ਸੌਖੇ ਅਤੇ ਸਸਤੇ ਤਰੀਕੇ

ਖੇਤੀਬਾੜੀ ਤਾਜਾ ਜਾਣਕਾਰੀ

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵੀਡੀਓ ਵਿੱਚ ਦਸਿਆ ਗਿਆ ਹੈ ”
ਘਰੇ ਯੂਰੀਆ ਤਿਆਰ ਕਰਨ ਦੇ ਸੌਖੇ ਅਤੇ ਸਸਤੇ ਤਰੀਕੇ”

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨਾਂ ਦੇ ਖੇਤੀ ਬਿਲਾ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਕਰ ਕੇ ਪੰਜਾਬ ਦੇ ਵਿੱਚ ਖਾਦ ਦੀ ਘਾਟ ਆ ਗਈ ਹੈ । ਰੇਲਾਂ ਨਾ ਚੱਲਣ ਕਰ ਕੇ ਯੂਰੀਆ ਦੇ ਰੈਕ ਨਹੀਂ ਲੱਗ ਰਹੇ । ਪਰ ਕਿਸਾਨਾਂ ਨੂੰ ਯੂਰੀਆ ਦੀ ਬਹੁਤ ਜਰੂਰਤ ਹੈ । ਇਸ ਦੇ ਲਈ ਉਹ ਯੂਰੀਆ ਦਾ ਹੱਲ ਕਰਨ ਲਈ ਬਹੁਤ ਪ੍ਰੇਸ਼ਾਨ ਹਨ ।

ਇਹ ਵੀ ਪੜ੍ਹੋ

22 ਤੋਂ 29 ਨਵੰਬਰ ਤੱਕ ਪੰਜਾਬ ਦੇ ਕਿਸਾਨਾਂ ਲਈ ਆਈ ਵੱਡੀ ਖਬਰ , ਹੋਇਆ ਇਹ ਐਲਾਨ

ਹੁਣੇ-ਹੁਣੇ ਆਈ ਕਿਸਾਨਾਂ ਲਈ ਵੱਡੀ ਖੁਸ਼ਖਬਰੀ! ਫੁੱਲਾਂ ਵਾਂਗ ਖਿੜੇ ਕਿਸਾਨਾਂ ਦੇ ਚਿਹਰੇ, ਹੋਗੀ ਬੱਲੇ-ਬੱਲੇ!

ਲਓ ਜੀ! ਫੇਰ ਆਗਿਆ ਕੋਰੋਨਾ! ਇਸ ਜਗ੍ਹਾ ਲਗਾ ਦਿੱਤਾ 6 ਦਿਨਾਂ ਲਈ ਲਾਕਡਾਊਨ

ਦੋਸਤੋ ਭਾਵੇਂ ਕਿ ਯੂਰੀਆ ਸਾਡੀ ਫਸਲ ਦੇ ਲਈ ਬਹੁਤ ਜਰੂਰੀ ਹੈ । ਪਰ ਕੁਝ ਸਮੇਂ ਦੇ ਲਈ ਅਸੀਂ ਇਸ ਦੇ ਬਦਲ ਨਾਲ ਵੀ ਟਾਈਮ ਲੰਘਾ ਸਕਦੇ ਹਾਂ।ਜਿਵੇਂ ਕਿ ਜੇਕਰ ਤੁਹਾਡੇ ਕੋਲ ਥੋੜ੍ਹਾ ਬਹੁਤ ਯੂਰੀਆ ਪਿਆ ਹੈ । ਤਾਂ ਤੁਸੀਂ 2 ਕਿਲੋ ਯੂਰੀਆ ਪ੍ਰਤੀ ਏਕੜ ਦਾ ਪਾ ਕੇ 100 ਲਿਟਰ ਪਾਣੀ ਨਾਲ ਸਪਰੇ ਕਰ ਸਕਦੇ ਹੋ । ਇਹ ਵੀ ਬਹੁਤ ਕਾਰਗਰ ਹੁੰਦਾ ਹੈ । ਜੇਕਰ ਯੂਰੀਆ ਵੀ ਨਹੀਂ ਉਪਲੱਬਧ ਤਾਂ ਇਸ ਦੀ ਜਗ੍ਹਾ ਤੁਸੀਂ ਤਾਜ਼ਾ ਦਹੀਂ ਵੀ 2 ਕਿਲੋ ਪ੍ਰਤੀ ਏਕੜ ਵਰਤ ਸਕਦੇ ਹੋ । ਇਸ ਤੋਂ ਇਲਾਵਾ ਕਿਸਾਨ ਵੀਰੋ ਤੁਸੀਂ NPK ਦੀ ਸਪਰੇ ਵੀ ਕਰ ਸਕਦੇ ਹੋ ।

ਹੋਰ ਜਾਣਕਾਰੀ ਦੇ ਲਈ , ਤੁਸੀਂ ਥੱਲੇ ਜਾ ਕੇ ਵੀਡੀਓ ਦੇਖ ਸਕਦੇ ਹੋ । ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ ।

ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ । ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।
ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *